Editor's Choice

ਪੰਜਾਬ ਦੇ ਕਿਸਾਨਾਂ ਦਾ ਚੰਡੀਗੜ੍ਹ 'ਤੇ ਧਾਵਾ

ਚੰਡੀਗੜ੍ਹ: ਪੂਰਨ ਕਰਜ਼ ਮੁਆਫ਼ੀ ਤੇ ਹੋਰ ਕਿਸਾਨੀ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਤੋਂ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਵਿੱਚ ਧਰਨਾ ਦਿੱਤਾ। ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤਕ ਸੱਤ ਕਿਸਾਨ ਜਥੇਬੰਦੀਆਂ ਵਿੱਚ ਸ਼ਾਮਲ ਸੈਂਕੜੇ ਕਿਸਾਨਾਂ ਨੇ ਚੰਡੀਗੜ੍ਹ ਦੇ ਪੱਚੀ ਸੈਕਟਰ ਦੇ ਰੈਲੀ ਗ੍ਰਾਂਊਂਡ ਵਿੱਚ ਪ੍ਰਦਰਸ਼ਨ ਕੀਤਾ

ਅੰਮ੍ਰਿਤਸਰ ਦੇ ਕੰਪਨੀ ਬਾਗ਼ 'ਚੋਂ 3 ਲਾਸ਼ਾਂ ਮਿਲੀਆਂ

ਅੰਮ੍ਰਿਤਸਰ: ਗੁਰੂ ਨਗਰੀ ਦੇ ਕੰਪਨੀ ਬਾਗ਼ ਵਿੱਚੋਂ ਅੱਜ ਸਵੇਰੇ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਬਾਗ਼ ਵਿੱਚ ਸਵੇਰ ਦੀ ਸੈਰ ਕਰਨ ਆਏ ਲੋਕਾਂ ਨੇ ਜਦੋਂ ਲਾਸ਼ਾਂ ਵੇਖੀਆਂ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ।

ਜਿਸ ਥਾਂ ਤੋਂ ਲਾਸ਼ਾਂ ਮਿਲੀਆਂ ਹਨ, ਉੱਥੇ ਖਾਣ-ਪੀਣ ਦਾ ਸਾਮਾਨ ਪਿਆ ਹੋਇਆ ਸੀ। ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਸ਼ਾ ਜ਼ਿਆਦਾ ਕਰ ਲੈਣ ਨਾਲ ਇਨ੍ਹਾਂ ਦੀ ਮੌਤ ਦਾ ਕਾਰਨ ਬਣੀ ਹੋ ਸਕਦੀ ਹੈ।

ਪਾਕਿਸਤਾਨ ਈਸਾਈ ਪਰਿਵਾਰ ਉੱਤੇ ਹਮਲੇ ਦੀ ਜ਼ਿੰਮੇਵਾਰੀISIS ਨੇ ਲਈ

ਲਾਹੌਰ - ਅੱਤਵਾਦੀ ਸਮੂਹ ਆਈ. ਐੱਸ. ਆਈ. ਐੱਸ. ਨੇ ਮੰਗਲਵਾਰ ਨੂੰ ਦੱਖਣੀ-ਪੱਛਮੀ ਪਾਕਿਸਤਾਨ ਵਿਚ ਈਸਾਈ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸਮੂਹ ਵੱਲੋਂ ਜਾਰੀ ਇਕ ਬਿਆਨ ਵਿਚ 

ਦੱਖਣੀ ਅਫਰੀਕਾ ਵਿੱਚ ਬੱਸ ਉੱਤੇਸੁੱਟਿਆ ਗਿਆ ਪੈਟਰੋਲ ਬੰਬ

  ਜੋਹਾਨਸਬਰਗ -  ਦੱਖਣੀ ਅਫਰੀਕਾ ਦੇ ਉੱਤਰੀ ਸੂਬੇ ਲਿਮਪੋਪੋ ਵਿਚ ਮੋਦੀਕਵਾ ਪਲੇਟੀਨਮ ਖਾਨ ਵੱਲ ਜਾਣ ਦੌਰਾਨ ਕੁਝ ਅਣਜਾਣ ਹਮਲਾਵਰਾਂ ਨੇ ਸੋਮਵਾਰ ਨੂੰ ਦੇਰ ਰਾਤ 39 ਕਰਮਚਾਰੀਆਂ ਨਾਲ ਭਰੀ ਇਕ ਬੱਸ 'ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ

ਇਰਾਕ ਵਿੱਚ ਮਰੇ ਭਾਰਤੀਆਂ ਲਈ ਮੋਦੀ ਨੇ ਐਲਾਨਿਆ 10-10 ਲੱਖ ਰੁਪਏ ਮੁਆਵਜ਼ਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ ਗਏ 39 ਭਾਰਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਇਹ ਐਲਾਨ ਚੁਫੇਰਿਓਂ ਦਬਾਅ ਪੈਣ ਤੋਂ ਬਾਅਦ ਕੀਤਾ ਹੈ।

ਕੈਪਟਨ ਸਰਕਾਰ ਨੇ ਮਾਰੇ ਗਏ ਪੰਜਾਬੀਆਂ

ਰੂਸ ਨੇ ਚਾਰ ਕੈਨੇਡੀਅਨ ਡਿਪਲੋਮੈਟਸ ਕੱਢੇ

ਓਟਵਾ -  ਇਸ ਮਹੀਨੇ ਦੇ ਸ਼ੁਰੂ ਵਿੱਚ ਸਾਬਕਾ ਜਾਸੂਸ ਤੇ ਉਸ ਦੀ ਲੜਕੀ ਨੂੰ ਕਥਿਤ ਤੌਰ ਉੱਤੇ ਜ਼ਹਿਰ ਦੇਣ ਦਾ ਮਾਮਲਾ ਐਨਾ ਤੂਲ ਫੜ੍ਹ ਚੁੱਕਿਆ ਹੈ ਕਿ ਕ੍ਰੈਮਲਿਨ ਤੇ ਪੱਛਮੀ ਮੁਲਕਾਂ ਦਰਮਿਆਨ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਗਲੋਬਲ ਅਫੇਅਰਜ਼ ਕੈਨੇਡਾ ਦਾ ਕਹਿਣਾ ਹੈ ਕਿ ਇਸੇ ਲੜੀ ਤਹਿਤ ਰੂਸ ਵੱਲੋਂ ਚਾਰ ਕੈਨੇਡੀਅਨ ਡਿਪਲੋਮੈਟਜ਼ ਨੂੰ ਕੱਢ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਇੱਕ ਈ

ਮਲਕੇਅਰ ਨੇ ਜਗਮੀਤ ਨੂੰ ਪਾਰਲੀਆਮੈਂਟ ਵਿੱਚ ਸੀਟ ਹਾਸਲ ਕਰਨ ਦੀ ਦਿੱਤੀ ਸਲਾਹ

ਓਟਵਾ - ਐਨਡੀਪੀ ਆਗੂ ਜਗਮੀਤ ਸਿੰਘ ਲਈ ਔਖੇ ਰਹੇ ਦੋ ਹਫਤਿਆਂ ਤੋਂ ਬਾਅਦ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਵੱਲੋਂ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਪਾਰਲੀਆਮੈਂਟ ਵਿੱਚ ਸੀਟ ਹਾਸਲ

ਚੀਨੀ ਵਿਦਿਆਰਥੀ ਨੂੰ ਗਲਤ ਵਿਵਹਾਰ ਕਾਰਨ ਅਮਰੀਕਾ ਵਿਚੋਂ ਕੱਢਿਆ ਜਾਵੇਗਾ

ਮਿਆਮੀ — ਅਮਰੀਕੀ ਅਧਿਕਾਰੀ ਕਾਲਜ ਜਾਣ ਉਸ ਚੀਨੀ ਵਿਦਿਆਰਥੀ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹਨ, ਜਿਸ ਨੇ ਭਾਂਵੇਂ ਹੀ ਕਿਸੇ ਖਤਰਨਾਕ ਘਟਨਾ ਨੂੰ ਅੰਜ਼ਾਮ ਨਹੀਂ ਦਿੱਤਾ, ਪਰ ਆਪਣੇ ਗਲਤ ਵਿਵਹਾਰ ਨਾਲ ਆਪਣੇ ਰੂਮਮੇਟ

ਡ੍ਰੋਨ ਨਾਲ ਕਰੇਗਾ ਨੇਪਾਲ ਭਾਰਤ ਨਾਲ ਲੱਗਦੀ ਸਰਹੱਦ ਦੀ ਨਿਗਰਾਨੀ

ਕਾਠਮੰਡੂ— ਨੇਪਾਲੀ ਗ੍ਰਹਿ ਮੰਤਰੀ ਰਾਮ ਬਹਾਦਰ ਥਾਪਾ ਨੇ ਸੋਮਵਾਰ ਨੂੰ ਦੱਸਿਆ ਕਿ ਭਾਰਤ ਨਾਲ ਲੱਗਦੀ ਸਰਹੱਦ 'ਤੇ ਨਜ਼ਰ ਰੱਖਣ ਲਈ ਨੇਪਾਲ ਡ੍ਰੋਨ ਦੀ ਵਰਤੋਂ ਕਰੇਗਾ। ਗ੍ਰਹਿ ਮੰਤਰਾਲੇ ਦੇ 82 ਸੂਤਰੀ ਪ੍ਰੋਗਰਾਮ ਦਾ ਐਲਾਨ ਕਰਦੇ ਹੋਏ ਥਾਪਾ ਨੇ ਮੀਡੀਆ ਨੂੰ ਦੱਸਿਆ ਕਿ ਗ੍ਰਹਿ ਮੰਤਰਾਲੇ ਡ੍ਰੋਨ ਦੀ ਵਰਤੋਂ ਦੇ ਲਈ ਦਿਸ਼ਾ ਨਿਰਦੇਸ਼ ਲਿਆ ਰਿਹਾ ਹੈ ਤੇ ਨੇਪਾਲ ਭਾਰਤ ਸਰਹੱਦ 'ਤੇ ਗਸ਼ਤ ਦੇ ਲਈ ਡਰੋਨ ਦੀ ਵਰਤੋਂ ਬਹੁਤ ਜ਼ਰੂਰੀ ਹੈ।
ਥਾਪਾ ਨੇ ਕਿਹਾ ਕਿ ਭਾਰਤ ਵਲੋਂ ਹਰੇਕ ਕਿਲੋਮੀਟਰ 'ਤੇ ਸੁਰੱਖਿਆ ਚੌਕੀ ਹੈ ਜਦਕਿ ਨੇਪਾਲ ਵਾਲੇ ਪਾਸੇ ਚੌਕੀਆਂ ਵਿਚਾਲੇ ਦੀ ਦੂਰੀ 25 ਕਿਲੋਮੀਟਰ ਦੇ ਕਰੀਬ ਹੈ। ਨੇਪਾਲ ਦੇ ਇਕ ਨਿਊਜ਼ ਪੋਰਟਲ ਨੇ ਥਾਪਾ ਦੇ ਹਵਾਲੇ ਤੋਂ ਕਿਹਾ ਕਿ ਇਸ ਸਮੱਸਿਆ ਨਾਲ ਨਿਪਟਣ ਲਈ ਸਾਡੇ ਕੋਲ ਜ਼ਰੂਰੀ ਮਨੁੱਖੀ ਸੰਸਾਧਨ ਨਹੀਂ ਹਨ। ਇਸ ਲਈ ਅਸੀਂ ਡਰੋਨ ਦੀ ਵਰਤੋਂ ਕਰਾਂਗੇ। ਭਾਰਤ ਤੇ ਨੇਪਾਲ ਦੇ ਵਿਚਕਾਰ 17,000 ਕਿਲੋਮੀਟਰ ਦੀ ਖੁੱਲੀ ਸਰਹੱਦ ਹੈ।

ਇਰਾਕ ਵਿੱਚ ਮਾਰੇ ਪੰਜਾਬੀਆਂ ਦੇ ਵਾਰਸਾਂ ਲਈ ਸਿੱਧੂ ਨੇ ਐਲਾਨੀਆਂ ਨੌਕਰੀਆਂ

ਅੰਮ੍ਰਿਤਸਰ: ਅੱਜ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਵਤਨ ਪੁੱਜ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਮੁਆਵਜ਼ੇ ਤੇ ਰੁਜ਼ਗਾਰ ਦਾ ਐਲਾਨ ਕਰ ਮੌਕੇ ਦਾ ਪੂਰਾ ਫਾਇਦਾ ਚੁੱਕਿਆ।

ਚੱਕਰਵਾਤ ਕਾਰਨ 4 ਲੋਕਾਂ ਦੀ ਮੌਤ

ਸਿਡਨੀ -  ਫਿਜੀ ਵਿਚ ਚੱਕਰਵਾਤੀ ਤੂਫਾਨ ਦੌਰਾਨ ਪਏ ਭਾਰੀ ਮੀਂਹ ਕਾਰਨ ਹੜ੍ਹ ਆ ਗਿਆ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਦੇ ਡੁੱਬਣ ਦਾ ਖਦਸ਼ਾ ਹੈ। ਆਫਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਚੱਕਰਵਾਤ 'ਜੋਸਾਈ' ਕਾਰਨ ਫਿਜੀ ਦੇ ਪੱਛਮੀ-ਉੱਤਰੀ ਸਥਿਤ ਸਭ ਤੋਂ ਵੱਡੇ ਟਾਪੂ 'ਬਾਅ' ਵਿਚ ਹੜ੍ਹ ਆ ਗਿਆ ਹੈ। ਫਿਜੀ ਦੇ ਰਾਸ਼ਟਰੀ ਆਫਤ ਪ੍ਰਬੰਧਨ ਦਫਤਰ ਦੇ ਡਾਇਰੈਕਟਰ ਅਨਾਰੇ ਲੇਵੇਨੀਕਿਲਾ ਨੇ ਦੱਸਿਆ ਕਿ 4 ਲਾਸ਼ਾਂ ਬਰਾਮਦ ਹੋਈ

ਇਰਾਕ ਤੋਂ ਅ੍ਰਮਿੰਤਸਰ ਆਇਆਂ 38 ਭਾਰਤੀਆਂ ਦੀਆਂ ਲਾਸ਼ਾਂ

ਅੰਮ੍ਰਿਤਸਰ: ਇਰਾਕ ਦੇ ਮੋਸੂਲ ‘ਚ ਅੱਤਵਾਦੀ ਜਥੇਬੰਦੀ ਆਈ.ਐਸ. ਵੱਲੋਂ ਮਾਰੇ ਗਏ 39 ਭਾਰਤੀਆਂ ਵਿੱਚੋਂ 38 ਦੀਆਂ ਅਸਥੀਆਂ ਭਾਰਤ ਪਹੁੰਚ ਗਈਆਂ ਹਨ। ਭਾਰਤੀਆਂ ਦੀਆਂ ਅਸਥੀਆਂ ਲੈਣ ਲਈ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਕੱਲ੍ਹ ਇਰਾਕ ਲਈ ਰਵਾਨਾ ਹੋਏ ਸੀ। ਅੱਜ ਉਹ ਵਿਸ਼ੇਸ਼ ਜਹਾ

ਭਾਰਤ ਵਿੱਚ ਵੱਖ - ਵੱਖ ਸੜਕਾ ਤੇ ਰੇਲ ਮਾਰਗ ਜਾਮ

ਚੰਡੀਗੜ੍ਹ: ਦਲਿਤ ਭਾਈਚਾਰੇ ਵੱਲੋਂ ਅੱਜ ਭਾਰਤ ਬੰਦ ਦੇ ਸੱਦੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਇਸ ਦਾ ਅਸਰ ਕਾਫੀ ਹੈ। ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਸੜਕੀ ਤੇ ਰੇਲ ਮਾਰਗ ਠੱਪ

ਪੰਜਾਬ ਵਿੱਚ ਹਿੰਸਕ ਪ੍ਰਦਰਸ਼ਨ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੇ ਕੀਤਾ ਲਾਠੀਚਾਰਜ

ਬਠਿੰਡਾ: SC/ST ਐਕਟ ਵਿੱਚ ਹੋਈ ਸੋਧ ਵਿਰੁੱਧ ਦਲਿਤ ਭਾਈਚਾਰੇ ਦਾ ਪ੍ਰਦਰਸ਼ਨ ਹਿੰਸਕ ਹੋ ਰਿਹਾ ਹੈ। ਹਿੰਸਕ ਹੋਏ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਇੱਥੇ ਬੱਸ ਸਟੈਂਡ ਕੋਲ ਲਾਠੀਚਾਰਜ ਕੀਤਾ ਗਿਆ

13 ਅੱਤਵਾਦੀਆਂ ਤੇ 4 ਨਾਗਰਿਕਾਂ ਦੀ ਮੌਤ

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਚੱਲੇ ਐਨਕਾਊਂਟਰ ਆਪ੍ਰੇਸ਼ਨ 'ਚ 13 ਅੱਤਵਾਦੀ ਮਾਰੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਨੂੰ ਸਥਾਨਕ ਨਾਗਰਿਕਾਂ ਨਾਲ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਚਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਕਾਰਵਾਈ 'ਚ ਫੌਜ ਦੇ ਤਿੰਨ ਜਵਾਨ ਵੀ ਸ਼ਹੀਦ ਹੋਏ ਹਨ। ਫੌਜ ਦਾ ਸਰਚ ਆਪ੍ਰੇਸ਼ਨ ਜਾਰੀ ਹੈ, ਅੱਤਵਾ

ਭਾਰਤ ਤੇ ਚੀਨ ਵਿਚਾਲੇ ਮੁੜ ਵਧਿਆ ਤਣਾਅ

ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਬਰਕਰਾਰ ਹੈ। ਦੋਵਾਂ ਮੁਲਕਾਂ ਦੀਆਂ ਸਰਹੱਦ ‘ਤੇ ਸਰਗਰਮੀਆਂ ਇਸ ਗੱਲ਼ ਦਾ ਸੰਕੇਤ ਦਿੰਦੀਆਂ ਹਨ। ਡੋਕਲਾਮ ’ਚ 73 ਦਿਨ ਤਕ ਚਲੇ ਟਕਰਾਅ ਮਗਰੋਂ ਚੀਨ ਨੇ ਹੁਣ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ’ਚ ਨਿਰਮਾਣ ਕਾਰਜ ਆਰੰਭ ਦਿੱਤੇ ਹਨ। ਦੂਜੇ ਪਾਸੇ ਭਾਰਤ ਨੇ ਤਿੱਬਤ ਨੇੜੇ ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜ ਦੇ ਵਧ ਜਵਾਨ ਤਾਇਨਾਤ ਕਰਦਿਆਂ ਉੱਥੇ ਗਸ਼ਤ ਵਧਾ ਦਿੱਤੀ ਹੈ।

ਹਰਮਿੰਦਰ ਮਿੰਟੂ ਬੰਬ ਧਮਾਕਾ ਕੇਸ ਵਿੱਚੋ ਬਰੀ

ਲੁਧਿਆਣਾ: ਨਾਭਾ ਜੇਲ ਬ੍ਰੇਕ ਕਾਂਡ ਦੇ ਮੁਲਜ਼ਮ ਹਰਮਿੰਦਰ ਸਿੰਘ ਮਿੰਟੂ ਨੂੰ ਲੁਧਿਆਣਾ ਦੀ ਅਦਾਲਤ ਨੇ ਬੰਬ ਧਮਾਕੇ ਦੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਮਿੰਟੂ ਨੇ ਬਰੀ ਕਰਨ ਦਾ ਫੈਸਲਾ ਸੁਣਾਇਆ।

ਵਧੀਕ ਸੈਸ਼ਨ ਜੱਜ ਅੰਜਨਾ ਨੇ ਹਰਮਿੰਦਰ ਮਿੰਟੂ ਨੂੰ 

ਸੀਰੀਆਈ ਫੌਜ ਨੇ ਪੂਰਬੀ ਘੋਤਾ ਵਿੱਚ ਕੀਤਾ ਜਿੱਤ ਦਾ ਐਲਾਨ

ਘੋਤਾ— ਸੀਰੀਆ ਦੀ ਫੌਜ ਨੇ ਪੂਰਬੀ ਘੋਤਾ ਦੇ ਜ਼ਿਆਦਾਤਰ ਹਿੱਸਿਆਂ 'ਤੇ ਕੰਟਰੋਲ ਕਰਨ ਦੇ ਬਾਅਦ ਵਿਦਰੋਹੀਆਂ ਦੇ ਖਿਲਾਫ ਜਿੱਤ ਦੀ ਘੋਸ਼ਣਾ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫੌਜ ਨੇ ਕੱਲ ਕਿਹਾ ਕਿ ਫੌਜੀ ਬਲਾਂ ਨੇ ਵਿਦਰੋਹੀ

ਅਨੰਤਨਾਗ ਤੇ ਸ਼ੋਪੀਆ ਐਨਕਾਊਂਟਰ ਵਿੱਚ 8 ਅੱਤਵਾਦੀ ਢੇਰ

ਸ਼੍ਰੀਨਗਰ — ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਵਿਚ ਸੁਰੱਖਿਆ ਫੋਰਸ ਨਾਲ ਅੱਜ ਸਵੇਰੇ ਮੁਕਾਬਲੇ 'ਚ ਇਕ ਅਣਪਛਾਤਾ ਅੱਤਵਾਦੀ ਮਾਰਿਆ ਗਿਆ ਜਦੋਂਕਿ ਸ਼ੋਪੀਆ ਜ਼ਿਲੇ ਵਿਚ ਸ਼ੁਰੂ ਹੋਇਆ ਮੁਕਾਬਲਾ ਅਜੇ ਤੱਕ ਜਾਰੀ ਹੈ। ਇਸ 

ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ

ਗੋਰਖਪੁਰ— ਉਤਰ ਪ੍ਰਦੇਸ਼ 'ਚ ਗੋਰਖਪੁਰ ਜ਼ਿਲੇ ਦੇ ਬਾਂਸ ਪਿੰਡ ਦੇ ਇਲਾਕੇ ਦੇ ਮਾਲਹਨਪੁਰ ਨੇੜੇ ਐਤਵਾਰ ਸਵੇਰੇ ਇਕ ਭਿਆਨਕ ਹਾਦਸਾ ਹੋ ਗਿਆ। ਜਿੱਥੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦਰਖੱਤ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। 
ਜਾਣਕਾਰੀ ਮੁਤਾਬਕ ਗੱਡੀ ਮੁਨੇਸ਼ਵਰ

ਅਨੰਤਨਾਗ ਵਿੱਚ ਪੁਲੀਸ ਟੀਮ ਉੱਤੇ ਅੱਤਵਾਦੀ ਹਮਲਾ

ਸ਼੍ਰੀਨਗਰ -  ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਟ੍ਰੈਫਿਕ ਪੁਲਸ 'ਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਦੇ ਇਸ ਹਮਲੇ 'ਚ ਟ੍ਰੈਫਿਕ ਪੁਲਸ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਗੰਭੀਰ ਹਾਲਾਤ 'ਚ ਜ਼ਖਮੀ ਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਮਲੇ ਤੋਂ ਬਾਅਦ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। 

ਲੱਦਾਖ ਦੇ ਦੌਰੇ 'ਤੇ ਪਹੁੰਚੇ ਫੌਜ ਮੁਖੀ ਜਨਰਲ ਬਿਪੀਨ ਰਾਵਤ

ਸ਼੍ਰੀਨਗਰ/ਲੇਹ— ਭਾਰਤੀ ਥਲ ਫੌਜ ਮੁਖੀ ਜਨਰਲ ਬਿਪੀਨ ਰਾਵਤ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੂਰਬ ਲੱਦਾਖ ਇਲਾਕੇ 'ਚ ਸਥਿਤ ਆਰਮੀ ਦੀ ਫਾਰਵਡ ਪੋਸਟ ਦਾ ਦੌਰਾ ਕੀਤਾ। ਫੌਜ ਬੁਲਾਰੇ ਅਨੁਸਾਰ ਥਲ ਫੌਜ ਮੁਖੀ ਜਨਰਲ ਰਾਵਤ ਸ਼ੁੱਕਰਵਾਰ ਨੂੰ ਲੱਦਾਖ ਦੇ ਦੌਰੇ 'ਤੇ ਪਹੁੰਚੇ, ਜਿਥੇ ਉਨ੍ਹਾਂ ਨੇ ਸੁਰੱਖਿਆ ਇੰਤਜਾਮਾਂ ਦੀ ਸਮੀਖਿਆ ਕੀਤੀ।
ਬੁਲਾਰੇ ਅਨੁਸਾਰ, ਜਨਰਲ ਰਾਵਤ ਨੇ ਪੂਰਬ 

ਬੱਚੇ ਦੇ ਸਕੂਲ ਜਾ ਰਹੀ ਪਤਨੀ ਨੂੰ ਪਤੀ ਨੇ ਵੱਢਿਆ

ਜਲੰਧਰ: ਆਦਮਪੁਰ ਦੇ ਪਿੰਡ ਦੂਹੜੇ ਵਿੱਚ ਆਪਣੇ ਬੱਚੇ ਦਾ ਰਿਜ਼ਲਟ ਵੇਖਣ ਸਕੂਲ ਜਾ ਰਹੀ 43 ਸਾਲ ਦੀ ਸ਼ਰੀਫਾ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਵਾਰਦਾਤ ਦੂਹੜੇ ਪਿੰਡ ਦੇ ਨਜ਼ਦੀਕ ਸੀਨੀਅਰ ਸੈਕੰਡਰੀ ਸਕੂਲ ਦੀ ਹੈ।

ਆਦਮਪੁਰ ਦੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਦੱਸਿ

ਇਲਾਹਾਬਾਦ ਵਿੱਚ ਤੋੜੀ ਗਈ ਡਾਕਟਰ ਅੰਬੇਡਕਰ ਦੀ ਮੂਰਤੀ

ਇਲਾਹਾਬਾਦ— ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਸ਼ਹਿਰ 'ਚ ਕੁਝ ਸ਼ਰਾਰਤੀ ਤੱਤਾਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਤੋੜ ਕੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਝੂੰਸੀ 'ਚ ਤ੍ਰਿਵੇਣੀਪੁਰਮ ਕੋਲ ਸ਼ੁੱਕਰਵਾਰ ਦੀ ਰਾਤ ਕੁਝ ਲੋਕਾਂ ਨੇ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾ

ਰੇਲਵੇ ਨੇ ਕੀਤਾ 1,10,000 ਨੌਕਰੀਆਂ ਨੌਕਰੀਆਂ ਦਾ ਐਲਾਨ

ਨਵੀਂ ਦਿੱਲੀ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਰੇਲਵੇ ਪਹਿਲਾਂ 90000 ਨੌਕਰੀਆਂ ‘ਤੇ ਭਰਤੀ ਕਰ ਰਿਹਾ ਸੀ ਪਰ ਹੁਣ 20000 ਜ਼ਿਆਦਾ ਲੋਕਾਂ ਨੂੰ ਭਰਤੀ ਕੀਤਾ ਜਾਵੇਗਾ। ਉਨ੍ਹਾਂ ਟਵਿੱਟਰ ਰਾਹੀਂ ਦੱਸਿਆ ਕਿ ਰੇਲਵੇ ਵਿੱਚ ਯੂ

ਪਾਕਿਸਤਾਨ ਲਈ ਜਾਸੂਸੀ ਕਰਦੇ ਵਿਅਕਤੀ ਨੂੰੰ ਕੀਤਾ ਗ੍ਰਿਫਤਾਰ

ਰਵੀ ਕੁਮਾਰ ਨੂੰ ਅੱਜ ਅੰਮ੍ਰਿਤਸਰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਮੁਲਜ਼ਮ ਨੂੰ ਪੰਜ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮੁਲਜ਼ਮ ਫੇਸਬੁੱਕ ਰਾਹੀਂ ਦੇਸ਼ ਦੀ ਜਾਣਕਾਰੀ ਸਾਂਝੀ ਕਰਦਾ ਸੀ।ਚੰਡੀਗੜ੍ਹ: ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐਸਆਈ ਲਈ ਜਾਸੂਸੀ ਕਰਨ ਦੇ ਇਲਜ਼ਾਮ ਹੇਠ ਮੋਗਾ ਜ਼ਿਲ੍ਹੇ ਦੇ ਪਿੰਡ ਢਾਲ਼ੇਕੇ ਦੇ ਰਵੀ ਕੁਮਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ 

ਕੈਨੇਡੀਅਨ ਲੜਕੀ ਨੂੰ ਜਨਮ ਦਿਨ ਉੱਤੇ ਮਿਲਿਆ ਖਾਸ ਤੋਹਫਾ

ਕਿਊਬੇਕ -  ਕਿਸੇ ਨੇ ਠੀਕ ਹੀ ਕਿਹਾ ਹੈ ਕਿ ਕਿਸਮਤ ਕਦੋਂ ਮਿਹਰਬਾਨ ਹੋ ਜਾਵੇ, ਇਹ ਕਿਸੇ ਨੂੰ ਨਹੀਂ ਪਤਾ ਹੁੰਦਾ। ਕੈਨੇਡਾ ਦੇ ਕਿਊਬੇਕ ਸਿਟੀ ਵਿਚ ਰਹਿੰਦੀ ਇਕ 18 ਸਾਲਾ ਲੜਕੀ ਦੀ ਕਿਸਮਤ ਅਚਾਨਕ ਚਮਕ ਪਈ। ਉਸ ਦਾ ਲਾਟਰੀ ਟਿਕਟ ਰਾਹੀਂ ਜੈਕਪਾਟ ਲੱਗਾ ਹੈ। ਹੁਣ ਇਸ ਲੜਕੀ ਨੂੰ ਪੂਰੀ ਜ਼ਿੰਦਗੀ ਹਰ ਹਫਤੇ 1000 ਕੈਨੇਡੀਅਨ ਡਾਲਰ ਮਿਲਣਗੇ।

44 ਸਾਲਾ ਮਾਂ ਨੇ ਪੁੱਤ ਨਾਲ ਦਿੱਤੇ 10ਵੀਂ ਦੇ ਪੇਪਰ

ਲੁਧਿਆਣਾ: ਇੱਕ ਮਸ਼ਹੂਰ ਕਹਾਵਤ ਹੈ ਕਿ ਜਿੱਥੇ ਚਾਹ ਉੱਥੇ ਰਾਹ। ਇਸੇ ਅਖਾਣ ਨੂੰ ਸੱਚ ਕਰ ਰਹੀ ਹੈ ਲੁਧਿਆਣਾ ਦੀ ਰਹਿਣ ਵਾਲੀ 44 ਸਾਲਾ ਰਜਨੀ ਬਾਲਾ। ਰਜਨੀ ਨੇ ਆਪਣੇ ਪੁੱਤਰ ਨਾਲ 10ਵੀਂ ਦੇ ਇਮਤਿਹਾਨ ਦਿੱਤੇ ਹਨ। 1989 ਵਿੱਚ ਰਜਨੀ ਨੇ ਨੌਵੀਂ

ਚੀਨ ਦੀ ਫੌਜ ਨੇ ਤਿੰਨ ਲੱਖ ਫੌਜੀਆਂ ਦੀ ਕੀਤੀ ਕਟੌਤੀ

ਪੇਇਚਿੰਗ- ਚੀਨ ਦੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ 3 ਲੱਖ ਜਵਾਨਾਂ ਦੀ ਸੇਵਾ ਨਾਲ ਕਟੌਤੀ ਦੇ ਆਪਣੇ ਟੀਚੇ ਨੂੰ ਪੂਰਾ ਕਰ ਲਿਆ ਹੈ ਤੇ ਆਉਣ ਵਾਲੇ ਸਮੇਂ 'ਚ ਹੋਰ ਸੁਧਾਰ ਕੀਤੇ ਜਾਣਗੇ। ਚੀਨੀ ਰੱਖਿਆ ਬੁਲਾਰੇ ਕਰਨਲ ਰੇਨ ਗੁਓਕਿਆਂਗ ਨੇ ਪੱਤਰਕਾਰਾਂ ਨੂੰ ਦੱਸਿਆ, 'ਫੌਜ 'ਚ 3 ਲੱਖ ਕਰਮੀਆਂ ਦੀ ਕਟੌਤੀ ਕਰਨ ਦੇ ਟੀਚੇ ਨੂੰ ਪੂਰਾ ਕਰ ਲਿਆ ਗਿਆ ਹੈ।'
ਬੁਲਾਰੇ ਨੇ ਇਹ ਵੀ ਕਿਹਾ ਕਿ ਸੱਤਾਧਾਰੀ ਕਮਿਊਨਿਸਟ

ISSF ਵਿਸ਼ਵ ਕੱਪ ਵਿੱਚ ਭਾਰਤ ਦਾ ਆਖ਼ਰੀ ਦਿਨ ਵੀ ਲਾਜਵਾਬ ਪ੍ਰਦਰਸ਼ਨ ਰਿਹਾ

ਨਵੀਂ ਦਿੱਲੀ: ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈ.ਐਸ.ਐਸ.ਐਫ.) ਦੇ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਅੰਤਮ ਦਿਨ ਭਾਰਤ ਲਈ ਬੇਹੱਦ ਯਾਦਗਾਰ ਰਿਹਾ। 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ। ਟੀਮ ਵਰਗ ਵਿੱਚ ਵੀ ਭਾਰਤ ਦੀ ਮੁਸਕਾਨ, ਮਨੂੰ ਭਾਕਰ ਅਤੇ ਦੇਵਾਂਸ਼ੀ ਰਾਣਾ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਚਾਂਦੀ ਦਾ ਤਗ਼ਮਾ ਵੀ ਭਾਰਤ ਦੀ ਅਰੁਣਿਮਾ ਗੌੜ, ਮਹਿਮਾ ਅਗਰਵਾਲ ਅਤੇ ਤਨੂ ਰਾਵਲ ਨੂੰ ਮਿਲਿਆ।

ਕਰਜ਼ ਨੇ ਲਈ ਕਿਸਾਨ ਦੀ ਜਾਨ

ਬਠਿੰਡਾ: ਪੰਜਾਬ ਵਿੱਚ ਕਰਜ਼ੇ ਦੇ ਬੋਝ ਧੱਲੇ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। 

ਸੁਸ਼ਮਾ ਸਵਰਾਜ ਨੇ ਜਾਪਾਨ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ

ਟੋਕੀਓ - ਭਾਰਤ ਦੀ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟੋਕੀਓ ਵਿਚ ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨਾਲ ਵਫ

ਆਸਟਰੇਲੀਆ ਦੇ ਹਵਾਈ ਅੱਡੇ ਤੇ ਪੁਲੀਸ ਨੇ 9 ਭਾਰਤੀ ਨੂੰ ਫੜਿਆਂ

ਬ੍ਰਿਸਬੇਨ- ਆਸਟਰੇਲੀਆ 'ਚ ਬ੍ਰਿਸਬੇਨ ਹਵਾਈ ਅੱਡੇ 'ਤੇ ਬਾਰਡਰ ਪੁਲਸ ਨੇ 9 ਭਾਰਤੀਆਂ ਨੂੰ ਫੜਿਆ ਹੈ ਜੋ ਪੱਤਰਕਾਰ ਹੋਣ ਦਾ ਦਾਅਵਾ ਕਰ ਰਹੇ ਸਨ। ਪੁਲਸ ਨੂੰ ਸ਼ੱਕ ਹੈ ਕਿ ਉਹ ਕਾਮਨਵੈਲਥ ਖੇਡਾਂ 'ਚ ਨਕਲੀ ਪੱਤਰਕਾਰ ਬਣ ਕੇ ਦਾਖਲ

CBSE ਪੇਪਰ ਲੀਕ ਹੋਣ ਦੇ ਕਾਰਨ ਕਈ ਸ਼ਹਿਰਾਂ 'ਚ ਫੁੱਟਿਆ ਗੁੱਸਾ

ਨਵੀਂ ਦਿੱਲੀ: ਸੈਕੰਡਰੀ ਵਿੱਦਿਆ ਦੇ ਕੇਂਦਰੀ ਬੋਰਡ ਨੇ ਬੀਤੇ ਕੱਲ੍ਹ 10ਵੀਂ ਦਾ ਹਿਸਾਬ ਤੇ 12ਵੀਂ ਦਾ ਅਰਥ ਸ਼ਾਸਤਰ ਦਾ ਇਮਤਿਹਾਨ ਰੱਦ ਕਰ ਦਿੱਤੇ ਕਿਉਂਕਿ ਇਹ ਪਰਚੇ ਪਹਿਲਾਂ ਹੀ ਲੀਕ ਹੋ ਚੁੱਕੇ ਸਨ। ਇਸ ਤੋਂ ਕੁੱਲ 28 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰ ਤੇ ਵਿਦਿਅਕ ਤੰਤਰ ਪ੍ਰਤੀ ਰੋਸ ਹੈ। ਵਿਦਿਆਰਥੀਆਂ ਦਾ ਇਹ ਗੁੱਸਾ ਫੁੱਟ ਪਿਆ ਹੈ ਤੇ ਦਿੱਲੀ ਦੇ ਜੰਤਰ ਮੰਤਰ ਸਮੇਤ ਵੱਖ-ਵੱਖ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹ

ਵੈਲੇਂਸੀਆ ਦੀ ਜੇਲ ਵਿਚ ਅੱਗ ਲੱਗਣ ਕਾਰਨ 68 ਲੋਕਾਂ ਦੀ ਮੌਤ

ਕਰਾਕਸ - ਵੈਨੇਜ਼ੁਏਲਾ ਦੇ ਉੱਤਰੀ ਸ਼ਹਿਰ ਵੈਲੇਂਸੀਆ ਦੀ ਜੇਲ ਵਿਚ ਕੱਲ ਹੋਏ ਦੰਗਿਆਂ ਦੌਰਾਨ ਅੱਗ ਲੱਗ ਗਈ। ਇਸ ਅੱਗ ਵਿਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ।  ਇਸ ਦੀ ਜਾਣਕਾਰੀ ਵੈਲੇਂਸੀਆ ਦੇ ਅਟਰਾਨੀ ਜਨਰਲ ਨੇ ਦਿੱਤੀ। ਇਸ ਘਟਨਾ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ, ਜਦੋਂ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਮੈਂਬਰ ਜੇਲ ਦੇ ਬਾਹਰ ਇਕੱਠੇ ਹੋਏ। ਜਾਣਕਾਰੀ ਮੁਤਾਬਕ ਜੇਲ ਵਿਚ ਕੈਦੀਆਂ ਵਿਚਕਾਰ ਦੰਗੇ ਸ਼ੁਰੂ ਹੋ ਗਏ, ਜਿਸ ਮਗਰੋਂ ਪੁਲਸ ਨੂੰ ਗੋਲੀਬਾਰੀ ਕਰਨੀ ਪਈ। ਅਟਾਰਨੀ ਜਨਰਲ ਤਾਰਕ ਸਾਬ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਤਾਰਕ ਸਾਬ ਨੇ ਦੱਸਿਆ ਕਿ ਚਾਰ ਸਰਕਾਰੀ ਵਕੀਲ ਇਸ ਮਾ

ਮਿਸਰ ਚੋਣਾਂ ਵਿੱਚ ਅਬਦੁੱਲਾ ਫਤਹਿ ਅਲ ਸੀਸੀ ਮੁੜ ਚੁਣੇ ਰਾਸ਼ਟਰਪਤੀ

ਕਾਹਿਰਾ-ਮਿਸਰ 'ਚ ਰਾਸ਼ਟਰਪਤੀ ਚੋਣਾਂ ਹੋਣ ਮਗਰੋਂ ਨਤੀਜੇ ਸਾਹਮਣੇ ਆ ਗਏ ਹਨ। ਇੱਥੋਂ ਦੇ ਮੌਜੂਦਾ ਰਾਸ਼ਟਰਪਤੀ ਅਬਦੁੱਲਾ ਫਤਹਿ ਅਲ ਸੀਸੀ ਨੇ ਨੱਬੇ ਫੀਸਦੀ ਤੋਂ ਵਧੇਰੇ ਵੋਟਾਂ ਜਿੱਤ ਕੇ ਆਪਣਾ ਅਹੁਦਾ ਮੁੜ ਬਣਾਈ ਰੱਖਿਆ ਹੈ, ਇਹ ਜਾਣਕਾਰੀ ਸਰਕਾਰੀ ਮੀਡੀਆ ਨੇ ਸਾਂਝੀ ਕੀਤੀ ਹੈ। ਆਮ ਚੋਣਾਂ ਮਗਰੋਂ ਮੌਜੂਦਾ ਰਾਸ਼ਟਰਪਤੀ ਅਬਦੁੱਲਾ ਫਤਹਿ ਅਲ ਸੀਸੀ ਦਾ ਫਿਰ ਤੋਂ ਚੁਣਿਆ ਜਾਣਾ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਲੋਕਾਂ ਦਾ ਕਹਿਣਾ ਸੀ ਕਿ ਉਹ 

ਪ੍ਰੇਮ ਵਿਆਹ ਕਰਨ ਤੇ ਪਰਿਵਾਰਕ ਮੈਬਰਾਂ ਨੇ ਕਰ ਦਿੱਤਾ ਕਤਲ

ਝਾਰਖੰਡ- ਪਹਿਲੇ ਪਿਆਰ ਅਤੇ ਫਿਰ ਵਿਆਹ ਕਰਨਾ ਕੋਡਰਮਾ ਦੀ ਸੋਨੀ ਨੂੰ ਮਹਿੰਗਾ ਪੈ ਗਿਆ। ਉਸ ਨੂੰ ਪਿਆਰ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਘਟਨਾ ਚੰਦਵਾਰਾ ਥਾਣਾ ਖੇਤਰ ਦੇ ਮਦਨਗੁੰਡੀ ਦੀ ਹੈ। ਜਿੱਥੇ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ।

ਸੁੰਦਰਬਨੀ ਵਿੱਚ ਮੁਠਭੇੜ ਵਿੱਚ 4 ਅੱਤਵਾਦੀ ਮਾਰੇ ਗਏ

ਜੰਮੂ—ਜੰਮੂ ਦੇ ਸੁੰਦਰਬਨੀ 'ਚ ਸੀ. ਆਰ. ਪੀ. ਐੱਫ. ਦੇ ਕੈਂਪ 'ਤੇ ਹਮਲੇ ਤੋਂ ਬਾਅਦ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸ਼ੁਰੂ ਹੋਈ ਮੁਠਭੇੜ ਅੱਜ ਦੇਰ ਸ਼ਾਮ ਖਤਮ ਹੋ ਗਈ ਹੈ।  ਸੁਰੱਖਿਆ ਬਲਾਂ ਨੇ ਮੁਠਭੇੜ 'ਚ 4 ਅੱਤਵਾਦੀਆਂ ਨੂੰ ਢੇਰ 

12345678910...
Copyright © 2017, Punjab Newsline, Canada, All rights reserved. Terms & Conditions Privacy Policy