BREAKING NEWS
ਪਹਿਲੀ ਤਿਮਾਹੀ 'ਚ ਮਾਲੀ ਪ੍ਰਾਪਤੀਆਂ 21 ਫੀਸਦੀ ਘਟਣ ਕਾਰਨ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਵਿੱਤੀ ਸਥਿਤੀ ਬਾਰੇ ਮਹੀਨਾਵਾਰ ਸਮੀਖਿਆ ਕਰਨਗੇਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਾਰਕਫੈਡ ਦੇ ਆਧੁਨਿਕ ਕੈਟਲਫੀਡ ਪਲਾਂਟ ਕਪੂਰਥਲਾ ਦਾ ਆਨਲਾਈਨ ਉਦਘਾਟਨਪੁਲਵਾਮਾ 'ਚ ਸ਼ਹੀਦ ਹੋਏ ਨਾਇਕ ਰਾਜਵਿੰਦਰ ਸਿੰਘ ਦਾ ਜੱਦੀ ਪਿੰਡ ਦੋਦੜਾ 'ਚ ਅੰਤਿਮ ਸਸਕਾਰਪੰਜਾਬ ਵਜ਼ਾਰਤ ਨੇ ਮੁੱਖ ਮੰਤਰੀ ਵੱਲੋਂ ਪੀ.ਸੀ.ਐਸ. ਬਣਨ ਦੇ ਚਾਹਵਾਨ ਸਾਬਕਾ ਸੈਨਿਕਾਂ ਲਈ ਮੌਕੇ ਵਧਾਉਣ ਦੇ ਲਏ ਫੈਸਲੇ ਨੂੰ ਪ੍ਰਵਾਨਗੀ ਦਿੱਤੀਵਾਧੂ ਮਾਲੀਆ ਜੁਟਾਉਣ ਲਈ ਮੰਤਰੀ ਮੰਡਲ ਨੇ ਇੰਤਕਾਲ ਫੀਸ 300 ਰੁਪਏ ਤੋਂ ਵਧਾ ਕੇ 600 ਰੁਪਏ ਕੀਤੀ ਕਾਂਗਰਸੀ ਆਗੂਆਂ ਨੇ ਬਿਕਰਮ ਮਜੀਠੀਆਂ ਨੂੰ ਔਰਤ ਦੀ ਨਿਰਾਦਰੀ ਵਾਲੀ ਵਿਵਾਦਤ ਟਿੱਪਣੀ ਲਈ ਆੜੇ ਹੱਥੀ ਲਿਆਨੱਢਾ ਵੱਲੋਂ ਰਾਹੁਲ 'ਤੇ ਹਮਲਾ ਗਲਵਾਨ ਮੁੱਦੇ 'ਤੇ ਸਰਕਾਰ ਦੀ ਨਾਕਾਮੀ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਹਤਾਸ਼ ਕੋਸ਼ਿਸ਼ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਰੇ• ਨੂੰ ਸਮਰਪਿਤ ਜੱਚਾ-ਬੱਚਾ ਹਸਪਤਾਲਾਂ ਦਾ ਨਾਮ 'ਮਾਈ ਦੌਲਤਾਂ ਜੱਚਾ-ਬੱਚਾ ਹਸਪਤਾਲ' ਰੱਖਣ ਦਾ ਫੈਸਲਾ

National News

ਸਿਲੰਡਰ 35.50 ਰੁਪਏ ਸਸਤਾ

ਨਵੀਂ ਦਿੱਲੀ: ਗੈਰ ਸਬਸਿਡੀ ਵਾਲੇ ਐਲਪੀਜੀ ਸਿਲੰਡਰ ਦੀ ਕੀਮਤ 35.50 ਰੁਪਏ ਘਟਾ ਦਿੱਤੀ ਹੈ। ਸਬਸਿਡੀ ਵਾਲੇ ਸਿਲੰਡਰ ਦੀ ਕੀਮਤ ਵਿੱਚ ਵੀ ਮਾਮੂਲੀ ਕਟੌਤੀ 1.74 ਰੁਪਏ ਕੀਤੀ ਗਈ ਹੈ। ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ ਇ

ਇਰਾਕ ਵਿੱਚ ਮਰੇ ਭਾਰਤੀਆਂ ਲਈ ਮੋਦੀ ਨੇ ਐਲਾਨਿਆ 10-10 ਲੱਖ ਰੁਪਏ ਮੁਆਵਜ਼ਾ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਕ ਵਿੱਚ ਮਾਰੇ ਗਏ ਗਏ 39 ਭਾਰਤੀਆਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੇ ਐਲਾਨ ਕੀਤਾ ਹੈ। ਭਾਰਤ ਸਰਕਾਰ ਨੇ ਇਹ ਐਲਾਨ ਚੁਫੇਰਿਓਂ ਦਬਾਅ ਪੈਣ ਤੋਂ ਬਾਅਦ ਕੀਤਾ ਹੈ।

ਕੈਪਟਨ ਸਰਕਾਰ ਨੇ ਮਾਰੇ ਗਏ ਪੰਜਾਬੀਆਂ

ਦਿੱਲੀ ਦੇ ਪ੍ਰਦੂਸ਼ਣ ਦਾ ਕਾਰਨ ਹਾਰਵਰਡ ਯੂਨੀਵਰਸਿਟੀ ਨੇ ਦੱਸਿਆ

ਬੋਸਟਨ: ਵਿਸ਼ਵ ਪ੍ਰਸਿੱਧ ਹਾਰਵਰਡ ਯੂਨੀਵਰਸਿਟੀ ਨੇ ਦਿੱਲੀ ਦੇ ਪ੍ਰਦੂਸ਼ਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਯੂਨੀਵਰਸਿਟੀ ਨੇ ਨਾਸਾ ਦੇ ਉਪਗ੍ਰਹਿ ਡੇਟਾ ਦੀ ਵਰਤੋਂ ਕਰਕੇ ਅਧਿਐਨ ਕੀਤਾ ਹੈ ਕਿ ਬੀਤੇ ਸਾਲ ਅਕਤੂਬਰ ਤੇ ਨਵੰਬ

13 ਅੱਤਵਾਦੀਆਂ ਤੇ 4 ਨਾਗਰਿਕਾਂ ਦੀ ਮੌਤ

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੇ ਖਿਲਾਫ ਚੱਲੇ ਐਨਕਾਊਂਟਰ ਆਪ੍ਰੇਸ਼ਨ 'ਚ 13 ਅੱਤਵਾਦੀ ਮਾਰੇ ਗਏ। ਇਸ ਦੌਰਾਨ ਸੁਰੱਖਿਆ ਬਲਾਂ ਨੂੰ ਸਥਾਨਕ ਨਾਗਰਿਕਾਂ ਨਾਲ ਵੀ ਸੰਘਰਸ਼ ਦਾ ਸਾਹਮਣਾ ਕਰਨਾ ਪਿਆ। ਹੁਣ ਤੱਕ ਚਾਰ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਇਸ ਕਾਰਵਾਈ 'ਚ ਫੌਜ ਦੇ ਤਿੰਨ ਜਵਾਨ ਵੀ ਸ਼ਹੀਦ ਹੋਏ ਹਨ। ਫੌਜ ਦਾ ਸਰਚ ਆਪ੍ਰੇਸ਼ਨ ਜਾਰੀ ਹੈ, ਅੱਤਵਾ

ਸੀਰੀਆਈ ਫੌਜ ਨੇ ਪੂਰਬੀ ਘੋਤਾ ਵਿੱਚ ਕੀਤਾ ਜਿੱਤ ਦਾ ਐਲਾਨ

ਘੋਤਾ— ਸੀਰੀਆ ਦੀ ਫੌਜ ਨੇ ਪੂਰਬੀ ਘੋਤਾ ਦੇ ਜ਼ਿਆਦਾਤਰ ਹਿੱਸਿਆਂ 'ਤੇ ਕੰਟਰੋਲ ਕਰਨ ਦੇ ਬਾਅਦ ਵਿਦਰੋਹੀਆਂ ਦੇ ਖਿਲਾਫ ਜਿੱਤ ਦੀ ਘੋਸ਼ਣਾ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫੌਜ ਨੇ ਕੱਲ ਕਿਹਾ ਕਿ ਫੌਜੀ ਬਲਾਂ ਨੇ ਵਿਦਰੋਹੀ

ਕਸ਼ਮੀਰ ਵਿੱਚ ਅੱਤਵਾਦੀਆਂ ਵੱਲੋਂ 3 ਹਮਲੇ

ਜੰਮੂ— ਦੱਖਣੀ ਕਸ਼ਮੀਰ 'ਚ ਵੀਰਵਾਰ ਸ਼ਾਮ ਅੱਤਵਾਦੀਆਂ ਨੇ 3 ਵੱਖ ਵੱਖ ਜਗ੍ਹਾ 'ਤੇ ਹਮਲਾ ਕੀਤੇ। ਇਨ੍ਹਾਂ ਹਮਲਿਆਂ 'ਚ ਇਕ ਜਵਾਨ ਸ਼ਹੀਦ ਹੋ ਗਿਆ, ਜਦਕਿ ਜਵਾਨ ਦੀ ਪਤਨੀ ਅਤੇ ਇਕ ਨਾਗਰਿਕ ਜ਼ਖਮੀ ਹੋ ਗਏ।

ਸਰਹੱਦ ਉੱਤੇ 400 ਅੱਤਵਾਦੀ ਘੁਸਪੈਠ ਲਈ ਤਿਆਰ ਹਨ

ਨੌਸ਼ਹਿਰਾ-ਪਾਕਿਸਤਾਨ ਦੇ ਅੱਤਵਾਦੀ ਸਿਖਲਾਈ ਕੈਂਪਾਂ ਤੋਂ ਸਿਖਲਾਈ ਲੈ ਕੇ 400 ਦੇ ਲਗਭਗ ਅੱਤਵਾਦੀ ਨੌਸ਼ਹਿਰਾ ਸੈਕਟਰ ਤੋਂ ਭਾਰਤੀ ਖੇਤਰ ਅੰਦਰ ਦਾਖਲ ਹੋਣ ਦੇ ਯਤਨਾਂ 'ਚ ਹਨ।  ਸੁਰੱਖਿਆ ਏਜੰਸੀਆਂ ਮੁਤਾਬਕ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਖੇਤਰ 'ਚ ਹਥਿਆਰਬੰਦ ਅੱਤਵਾਦੀ ਫੌਜੀ ਕੈਂਪਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਸੂਤਰਾਂ ਮੁਤਾਬਕ ਬੀਤੇ ਹਫਤੇ 20 ਅੱਤਵਾਦੀਆਂ ਦੀ ਇਕ ਟੋਲੀ ਮਹਾਦੇਵ, ਮੇਨਕਾ ਅਤੇ ਹੋਰਨਾਂ ਥਾਵਾਂ ਤੋਂ ਭਾਰਤ 'ਚ ਘੁਸਪੈਠ ਕਰ ਚੁੱਕੀ ਹੈ। ਸੁੰਦਰਬਨੀ 'ਚ ਬੁੱਧਵਾਰ ਜਿਹੜੇ 4 ਅੱਤਵਾਦੀ ਮਾਰੇ ਗਏ ਸਨ, ਉਹ ਉਕਤ ਘੁਸਪੈਠੀਆਂ ਦੀ ਟੋਲੀ ਦਾ ਹੀ ਇਕ ਹਿੱਸਾ ਸਨ।

ISSF ਵਿਸ਼ਵ ਕੱਪ ਵਿੱਚ ਭਾਰਤ ਦਾ ਆਖ਼ਰੀ ਦਿਨ ਵੀ ਲਾਜਵਾਬ ਪ੍ਰਦਰਸ਼ਨ ਰਿਹਾ

ਨਵੀਂ ਦਿੱਲੀ: ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਫੈਡਰੇਸ਼ਨ (ਆਈ.ਐਸ.ਐਸ.ਐਫ.) ਦੇ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਅੰਤਮ ਦਿਨ ਭਾਰਤ ਲਈ ਬੇਹੱਦ ਯਾਦਗਾਰ ਰਿਹਾ। 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ। ਟੀਮ ਵਰਗ ਵਿੱਚ ਵੀ ਭਾਰਤ ਦੀ ਮੁਸਕਾਨ, ਮਨੂੰ ਭਾਕਰ ਅਤੇ ਦੇਵਾਂਸ਼ੀ ਰਾਣਾ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਚਾਂਦੀ ਦਾ ਤਗ਼ਮਾ ਵੀ ਭਾਰਤ ਦੀ ਅਰੁਣਿਮਾ ਗੌੜ, ਮਹਿਮਾ ਅਗਰਵਾਲ ਅਤੇ ਤਨੂ ਰਾਵਲ ਨੂੰ ਮਿਲਿਆ।

CBSE ਪੇਪਰ ਲੀਕ ਹੋਣ ਦੇ ਕਾਰਨ ਕਈ ਸ਼ਹਿਰਾਂ 'ਚ ਫੁੱਟਿਆ ਗੁੱਸਾ

ਨਵੀਂ ਦਿੱਲੀ: ਸੈਕੰਡਰੀ ਵਿੱਦਿਆ ਦੇ ਕੇਂਦਰੀ ਬੋਰਡ ਨੇ ਬੀਤੇ ਕੱਲ੍ਹ 10ਵੀਂ ਦਾ ਹਿਸਾਬ ਤੇ 12ਵੀਂ ਦਾ ਅਰਥ ਸ਼ਾਸਤਰ ਦਾ ਇਮਤਿਹਾਨ ਰੱਦ ਕਰ ਦਿੱਤੇ ਕਿਉਂਕਿ ਇਹ ਪਰਚੇ ਪਹਿਲਾਂ ਹੀ ਲੀਕ ਹੋ ਚੁੱਕੇ ਸਨ। ਇਸ ਤੋਂ ਕੁੱਲ 28 ਲੱਖ ਵਿਦਿਆਰਥੀ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚ ਸਰਕਾਰ ਤੇ ਵਿਦਿਅਕ ਤੰਤਰ ਪ੍ਰਤੀ ਰੋਸ ਹੈ। ਵਿਦਿਆਰਥੀਆਂ ਦਾ ਇਹ ਗੁੱਸਾ ਫੁੱਟ ਪਿਆ ਹੈ ਤੇ ਦਿੱਲੀ ਦੇ ਜੰਤਰ ਮੰਤਰ ਸਮੇਤ ਵੱਖ-ਵੱਖ ਥਾਵਾਂ ‘ਤੇ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ ਹ

ਪ੍ਰੇਮ ਵਿਆਹ ਕਰਨ ਤੇ ਪਰਿਵਾਰਕ ਮੈਬਰਾਂ ਨੇ ਕਰ ਦਿੱਤਾ ਕਤਲ

ਝਾਰਖੰਡ- ਪਹਿਲੇ ਪਿਆਰ ਅਤੇ ਫਿਰ ਵਿਆਹ ਕਰਨਾ ਕੋਡਰਮਾ ਦੀ ਸੋਨੀ ਨੂੰ ਮਹਿੰਗਾ ਪੈ ਗਿਆ। ਉਸ ਨੂੰ ਪਿਆਰ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਘਟਨਾ ਚੰਦਵਾਰਾ ਥਾਣਾ ਖੇਤਰ ਦੇ ਮਦਨਗੁੰਡੀ ਦੀ ਹੈ। ਜਿੱਥੇ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ।

ਸੁੰਦਰਬਨੀ ਵਿੱਚ ਮੁਠਭੇੜ ਵਿੱਚ 4 ਅੱਤਵਾਦੀ ਮਾਰੇ ਗਏ

ਜੰਮੂ—ਜੰਮੂ ਦੇ ਸੁੰਦਰਬਨੀ 'ਚ ਸੀ. ਆਰ. ਪੀ. ਐੱਫ. ਦੇ ਕੈਂਪ 'ਤੇ ਹਮਲੇ ਤੋਂ ਬਾਅਦ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਸ਼ੁਰੂ ਹੋਈ ਮੁਠਭੇੜ ਅੱਜ ਦੇਰ ਸ਼ਾਮ ਖਤਮ ਹੋ ਗਈ ਹੈ।  ਸੁਰੱਖਿਆ ਬਲਾਂ ਨੇ ਮੁਠਭੇੜ 'ਚ 4 ਅੱਤਵਾਦੀਆਂ ਨੂੰ ਢੇਰ 

1962 'ਚ ਚੀਨ ਦੀ ਚਣੌਤੀ ਤੋਂ ਭਾਰਤ ਨੇ ਅੱਖਾਂ ਬੰਦ ਕਰੀ ਰੱਖੀਆਂ: ਕੈਪਟਨ ਅਮਰਿੰਦਰ ਸਿੰਘ

ਚੰਡੀਗਡ਼•, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1962 ਦੀ ਭਾਰਤ-ਚੀਨ ਜੰਗ ਸਮੇਂ ਭਾਰਤੀ ਫੌਜ ਸਥਿਤੀ ਨਾਲ ਨਿਪਟਣ ਲਈ ਨਾ ਤਾਂ ਪੂਰੀ ਤਰ•ਾਂ ਤਿਆਰ ਸੀ ਅਤੇ ਨਾ ਹੀ ਇਸ ਕੋਲ ਸਾਜੋ-ਸਮਾਨ ਸੀ। ਇਸ ਸਬੰਧ ਵਿੱਚ ਭਾਰਤ ਨੇ ਵੀ ਚੀਨ ਦੀਆਂ ਚਣੌਤੀਆਂ ਤੋਂ ਅੱਖਾਂ ਬੰਦ ਕਰੀ ਰੱਖੀਆਂ। ਉਨ•ਾਂ ਨੇ ਮੌਜੂਦਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੀ ਪੂਰਬੀ ਸਰਹੱਦ ਤੋਂ ਤਾਜ਼ਾ ਹਮਲੇ ਦੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਫੌਜ ਦੀ ਤਿਆਰੀ ਅਤੇ ਇਸ ਦੀ ਪੂਰੀ ਸਮਰੱਥਾ ਨੂੰ ਯਕੀਨੀ ਬਣਾਵੇ।

Copyright © 2020, Punjab Newsline, Canada, All rights reserved. Terms & Conditions Privacy Policy