Punjab Crime

ਬੱਚੇ ਦੇ ਸਕੂਲ ਜਾ ਰਹੀ ਪਤਨੀ ਨੂੰ ਪਤੀ ਨੇ ਵੱਢਿਆ

ਜਲੰਧਰ: ਆਦਮਪੁਰ ਦੇ ਪਿੰਡ ਦੂਹੜੇ ਵਿੱਚ ਆਪਣੇ ਬੱਚੇ ਦਾ ਰਿਜ਼ਲਟ ਵੇਖਣ ਸਕੂਲ ਜਾ ਰਹੀ 43 ਸਾਲ ਦੀ ਸ਼ਰੀਫਾ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਵਾਰਦਾਤ ਦੂਹੜੇ ਪਿੰਡ ਦੇ ਨਜ਼ਦੀਕ ਸੀਨੀਅਰ ਸੈਕੰਡਰੀ ਸਕੂਲ ਦੀ ਹੈ।

ਆਦਮਪੁਰ ਦੇ ਡੀ.ਐਸ.ਪੀ. ਗੁਰਵਿੰਦਰ ਸਿੰਘ ਨੇ ਦੱਸਿ

ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਨੂੰ ਵੱਢਿਆ

ਲੁਧਿਆਣਾ: ਜਨਤਾ ਨਗਰ ਇਲਾਕੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਗਲੀ ਵਿੱਚ ਖੇਡ ਰਹੇ ਬੱਚੇ ਬੁੱਧਵਾਰ ਰਾਤ ਨੂੰ ਘਰ ਅੰਦਰ ਦਾਖਲ ਹੋਏ।

ਲੁਧਿਆਣਾ ਵਿੱਚ ਫੜੀ ਗਈ ਦੋ ਅਰਬ ਦੀ ਹੈਰੋਇਨ

ਲੁਧਿਆਣਾ: ਐਸਟੀਐਫ ਲੁਧਿਆਣਾ ਦੀ ਟੀਮ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਦੋ ਅਰਬ ਰੁਪਏ ਮੁੱਲ ਦੀ 40 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲ਼ਿਸ ਨੇ ਸੂਹ ਦੇ ਅਧਾਰ ‘ਤੇ ਹੀ ਉਸ ਨੂੰ ਗ੍ਰਿਫਤਾਰ ਕੀਤਾ ਹੈ। ਉਹ ਪਹਿਲਾਂ ਵੀ ਨਸ਼ੇ ਦਾ ਕਾਰੋਬਾਰ ਕਰਦਾ ਰਿਹਾ ਹੈ।

ਦਿਨ ਵਿੱਚ ਹੀ ਲੁਟੇਰਿਆਂ ਨੇ 2.40 ਲੱਖ ਲੁੱਟੇ

ਰਾਜਪੁਰਾ: ਸ਼ਹਿਰ ‘ਚ ਅੱਜ ਦਿਨ ਦਿਹਾੜੇ ਪਟੇਲ ਪਬਲਿਕ ਸਕੂਲ ਦੇ ਸਾਹਮਣਿਓਂ ਦੋ ਮੋਟਰ ਸਾਈਕਲ ਸਵਾਰ ਦੋ ਲੱਖ 40 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਲੁਟੇਰੇਆਂ ਦੀ ਪੈੜ ਦੱਬਣ ਲਈ ਸ਼ਹਿਰ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਪੁਲਿਸ ਨੂੰ ਅਜੇ ਸਫਲਤਾ ਹੱਥ ਨਹੀਂ ਲੱਗੀ।

ਸੁੱਚਾ ਸਿੰਘ ਲੰਗਾਹ ਅਸ਼ਲੀਲ ਵੀਡੀਓ ਮਾਮਲੇ ‘ਚ ਔਰਤ ਆਪਣੇ ਬਿਆਨ ਤੋਂ ਮੁਕਰੀ

ਗੁਰਦਸਪੂਰ: ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਵਾਦਾਂ ਵਿਚ ਘਿਰੇ ਸਾਬਕਾ ਅਕਾਲੀ ਆਗੂ ਅਤੇ ਐੱਸ.ਜੀ.ਪੀ.ਸੀ. ਮੈਂਬਰ ਸੁੱਚਾ ਸਿੰਘ ਲੰਗਾਹ ਨੂੰ ਕੇਸ ਵਿਚੋਂ ਬਰੀ ਕਰਨ ਲਈ ਵਿਓਂਤ ਬੰਦੀ ਕਰ ਰਹੀ ਹੈ | ਦੋਸ਼ ਲਗਾਉਣ ਵਾਲੀ ਮਹਿਲਾ ਆਪਣੇ ਬਿਆਨ ਤੋਂ ਮੁਕਰ ਗਈ ਹੈ ਜਿਸ ਨਾਲ ਹੁਣ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ ਜਿਸ ਦਾ ਲਾਭ ਦੋਸ਼ੀ ਨੂੰ ਮਿਲ ਸਕਦਾ ਹੈ |

ਪਿਸਤੌਲ ਦੀ ਨੋਕ 'ਤੇ ਪੈਟਰੋਲ ਪੰਪ ਤੋਂ ਲੁੱਟੀ ਰਕਮ

ਅੰਮ੍ਰਿਤਸਰ-  ਪਿੰਡ ਭੋਮਾ ਵਡਾਲਾ ਸਥਿਤ ਪੈਟਰੋਲ ਪੰਪ 'ਤੇ ਪੁੱਜੇ ਨਕਾਬਪੋਸ਼ ਬਾਈਕ ਸਵਾਰ ਨੇ ਪਿਸਤੌਲ ਦੀ ਨੋਕ 'ਤੇ ਕਰਿੰਦੇ ਕੋਲੋਂ ਤੇਲ ਦੀ ਵੱਟੀ ਰਕਮ ਖੋਹ ਲਈ

ਜਲੰਧਰ ਦੀ ਕੁੜੀ 'ਤੇ ਬੇਈਮਾਨ ਹੋਇਆ ਬਾਬਾ

ਹੁਸ਼ਿਆਰਪੁਰ : ਜਲੰਧਰ ਜ਼ਿਲੇ ਨਾਲ ਸਬੰਧਤ ਇਕ ਲੜਕੀ ਨੇ ਇਕ ਧਾਰਮਿਕ ਅਸਥਾਨ ਦੇ ਬਾਬੇ ਵਿਰੁੱਧ ਹੁਸ਼ਿਆਰਪੁਰ ਦੇ ਚੌਹਾਲ ਇਲਾਕੇ ਵਿਚ ਸਥਿਤ ਇਕ ਹੋਟਲ 'ਚ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਪੀੜਤਾ ਦੇ ਬਿਆਨ 'ਤੇ ਥਾਣਾ ਸਦਰ ਦੀ ਪੁਲਸ ਨੇ ਬਾਬੇ ਸਮੇਤ 5 ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਨੇ ਕਿਹਾ ਹੈ ਕਿ ਉਹ ਨੰਗਲ ਸਥਿਤ ਇਕ ਡੇਰੇ 'ਚ ਜਾਂਦੀ ਸੀ।

ਰਾਮ ਰਹੀਮ ਦਾ ਇੱਕ ਹੋਰ ਜੋਟੀਦਾਰ ਆਇਆ ਅੜਿੱਕੇ

ਪੰਚਕੂਲਾ: ਡੇਰਾ ਸਿਰਸਾ ਮੁਖੀ ਤੇ ਬਲਾਤਕਾਰੀ ਬਾਬੇ ਰਾਮ ਰਹੀਮ ਦਾ ਇੱਕ ਹੋਰ ਨਜ਼ਦੀਕੀ ਪੰਚਕੂਲਾ ਦੀ ਐਸਆਈਟੀ ਨੇ ਗ੍ਰਿਫਤਾਰ ਕਰ ਲਿਆ ਹੈ। ਪੰਚਕੂਲਾ ਪੁਲਿਸ ਨੇ ਗੁਰਲੀਨ ਰਾਕੇਸ਼ ‘ਤੇ 50,000 ਰੁਪਏ ਦਾ ਇਮਾਨ ਰੱਖਿਆ ਸੀ।

ਹਾਸਲ ਜਾਣਕਾਰੀ ਮੁਤਾਬਕ ਗੁਰਲੀਨ 25 ਅਗਸਤ ਨੂੰ ਰਾ

ਪੰਜਾਬ ਪੁਲਿਸ ਵੱਲੋਂ ਨਾਭਾ ਜੇਲ ਬਰੇਕ ਦੇ ਸਰਗਣਾ ਰੋਮੀ ਦੀ ਹਾਂਗਕਾਂਗ ਤੋਂ ਹਵਾਲਗੀ ਲਈ ਚਾਰਾਜੋਈ ਸ਼ੁਰੂ

ਚੰਡੀਗਡ਼:: ਪੰਜਾਬ ਪੁਲਿਸ ਨੇ ਨਾਭਾ ਜੇਲ ਬਰੇਕ ਦੇ ਸਰਗਣਾ ਅਤੇ ਸੂਬੇ ਵਿੱਚ ਵੱਖ-ਵੱਖ ਤਰਾਂ ਦੇ ਮਿੱਥ ਕੇ ਕੀਤੇ ਕਤਲਾਂ ਦੇ ਦੋਸ਼ੀ ਰਮਨਦੀਪ ਸਿੰਘ ਰੋਮੀ ਦੀ ਹਵਾਲਗੀ ਲਈ ਹਾਂਗਕਾਂਗ ਸਰਕਾਰ ਨਾਲ ਚਾਰਾਜੋਈ ਆਰੰਭ ਕੀਤੀ ਹੈ।

ਨਾਬਾਲਗਾ ਨੂੰ ਬੰਦੀ ਬਣਾ ਕੇ ਕੀਤਾ ਜਬਰ-ਜ਼ਨਾਹ

ਲੁਧਿਆਣਾ(ਪੰਕਜ)-ਦੋ ਦਿਨ ਤੱਕ ਨਾਬਾਲਗਾ ਨੂੰ ਬੰਦੀ ਬਣਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਦੇ ਚੁੰਗਲ 'ਚੋਂ ਛੁੱਟੀ ਪੀੜਤਾ ਵੱਲੋਂ ਘਰ ਵਾਪਸ ਪੁੱਜ ਕੇ ਪਰਿਵਾਰ ਨੂੰ ਦੱਸੇ ਸੱਚ ਤੋਂ ਬਾਅਦ ਮਾਡਲ ਟਾਊਨ ਪੁਲਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਅੰਬੇਡਕਰ ਨਗਰ ਨਿਵਾਸੀ ਸੋਨੂ ਪਤਨੀ

ਮੌੜ ਮੰਡੀ ਬੰਬ ਧਮਾਕਾ ਵਿੱਚ ਨਵਾਂ ਮੌੜ

ਪੰਜਾਬ ਦੇ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਹੋਏ ਕਾਰ ਬੰਬ ਧਮਾਕੇ ‘ਚ ਨਵਾਂ ਮੋੜ ਆਇਆ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਹਰਮਿਦੰਰ ਸਿੰਘ ਜੱਸੀ ਦੀ ਚੋਣ ਰੈਲੀ ਦੌਰਾਨ ਕਾਰ ‘ਚ ਧਮਾਕਾ ਹੋ ਗਿਆ ਸੀ,ਜਿਸ ਦੌਰਾਨ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ।ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਹਰਮਿੰਦਰ ਸਿੰਘ ਜੱਸੀ ਦੇ ਕਰੀਬੀ ਰਿਸ਼ਤੇਦਾਰ ਭੁਪਿੰਦਰ ਗੋਰਾ ਨੇ ਕਿਹਾ ਕਿ ਇਸ ਧਮਾਕੇ ਪਿੱਛੇ ਡੇਰੇ ਦਾ ਹੱਥ ਸੀ।ਇਸ ਕਾਰ ਬੰਬ ਧਮਾਕੇ ‘ਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਦਾ ਨਾਂ

ਅੰਮ੍ਰਿਤਸਰ ਵਿੱਚ ਮਾਂ-ਧੀ ਦਾ ਬਲਾਤਕਾਰ ਕਰਨ ਤੋ ਬਾਅਦ ਜ਼ਿੰਦਾ ਸਾੜਨ ਦਾ ਮਾਮਲਾ

ਅੰਮ੍ਰਿਤਸਰ : ਸ਼ਹਿਰ 'ਚ ਮਾਂ-ਧੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਾ ਸਾੜਨ ਦੇ ਮਾਮਲੇ 'ਚ ਸ਼ਹਿਰ ਦੇ 2 ਵੱਡੇ ਆਗੂਆਂ ਦੇ ਨਾਂ ਸਾਹਮਣੇ ਆ ਰਹੇ ਹਨ। ਪੁਲਲ ਨੇ ਜਦੋਂ ਮ੍ਰਿਤਕ ਔਰਤ ਅਤੇ ਉਸ ਦੀ ਬੇਟੀ ਦੇ ਫੋਨ ਕਾਲਜ਼ ਦੀ ਡਿਟੇਲ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ 2 ਵੱਡੇ ਆਗੂ ਇਨ੍ਹਾਂ ਦੇ ਸੰਪਰਕ 'ਚ ਸਨ। 

ਨਾਬਾਲਗ ਲੜਕੀ 'ਤੇ ਨੌਜਵਾਨ ਨੇ ਸੁੱਟਿਆ ਤੇਜ਼ਾਬ

ਕਪੂਰਥਲਾ - ਨਾਬਾਲਗ ਲੜਕੀ 'ਤੇ ਨੌਜਵਾਨ ਨੇ ਤੇਜ਼ਾਬ ਸੁੱਟਿਆ ਹੈ। ਔਜਲਾ ਫਾਟਕ ਕਪੂਰਥਲਾ ਦੇ ਠਾਕੁਰ ਨਗਰ ਦੀ ਵਸਨੀਕ ਇਕ 16 ਸਾਲਾਂ ਲੜਕੀ ਨੂੰ ਬੁਰੀ ਤਰ੍ਹਾਂ ਝੁਲ

ਬੱਚੇ ਨੂੰ ਟਾਟਾ-207 ਨੇ ਕੁਚਲਿਆ ਤੇ ਬੱਚੇ ਦੀ ਮੌਤ

ਜਲੰਧਰ- ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਹਰਗੋਬਿੰਦ ਨਗਰ ਵਿਖੇ ਸਿਲੰਡਰਾਂ ਨਾਲ ਭਰੀ ਟਾਟਾ-207 ਗੱਡੀ ਨੇ ਸੜਕ 'ਤੇ ਖੇਡ ਰਹੇ 4 ਸਾਲਾਂ ਡੇਵਿਡ ਨਾਂਅ ਦੇ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

Copyright © 2017, Punjab Newsline, Canada, All rights reserved. Terms & Conditions Privacy Policy