ਸੰਪਾਦਕ ਦੀ ਚੋਣ

ਹੋਰ »
ਆਫਰੀਨ ਵਿੱਚ ਹਸਪਤਾਲ ਤੇ ਹੋਏ ਹਮਲੇ ਵਿੱਚ 16 ਲੋਕਾਂ ਦੀ ਮੌਤ ਆਫਰੀਨ ਵਿੱਚ ਹਸਪਤਾਲ ਤੇ ਹੋਏ ਹਮਲੇ ਵਿੱਚ 16 ਲੋਕਾਂ ਦੀ ਮੌਤ ਬੇਰੂਤ— ਸੀਰੀਆ 'ਚ ਆਫਰੀਨ ਸ਼ਹਿਰ ਦੇ ਇਕ ਮੁੱਖ ਹਸਪਤਾਲ 'ਤੇ ਤੁਰਕੀ ਦੇ ਹਵਾਈ ਫੌਜੀਆਂ ਵੱਲੋਂ ਹਮਲਾ ਕੀਤਾ ਗਿਆ, ਇਸ ਹਮਲੇ 'ਚ 2 ਗਰਭਵਤੀ ਔਰਤਾਂ ਸਣਏ ਕੁਲ 16 ਲੋਕਾਂ ਦੀ ਮੌਤ ਹੋ ਗਈ ਹੈ। ਸੀਰੀਆ ਦੇ ਕੁਰਦਿਸ਼ ਵਾਈ.ਪੀ.ਜੀ. ਮਿਲੀਸ਼ੀਆ ਤੇ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
10ਵੀਂ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ ਆਇਆ 10ਵੀਂ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ ਆਇਆ ਨਵੀਂ ਦਿੱਲੀ: ਪੱਛਮੀ ਬੰਗਾਲ ਦੇ 10ਵੀਂ ਦੇ ਬੋਰਡ ਪੇਪਰਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਬਾਰੇ ਸਵਾਲ ਪੁੱਛਿਆ ਗਿਆ। ਕੋਹਲੀ ਬਾਰੇ ਪੁੱਛੇ ਸਵਾਲ ਨੂੰ ਵੇਖ ਕੇ ਬੱਚੇ ਵੀ ਕਾਫੀ ਹੈਰਾਨ ਸਨ। ਅੰਗਰੇਜ਼ੀ ਦੇ ਪੇਪਰ ਵਿੱਚ ਬੱਚਿਆਂ ਨੂੰ ਕੋਹਲੀ ਦੀ ਜ਼ਿੰਦਗੀ ‘ਤੇ ਲੇਖ ਲਿਖਣ ਲਈ ਕਿਹਾ ਗਿਆ ਸੀ।
ਸਰ੍ਹੋਂ ਦੇ ਖੇਤ 'ਚ ਕੀਤੀ ਡੋਡਿਆਂ ਦੀ ਖੇਤੀ ਸਰ੍ਹੋਂ ਦੇ ਖੇਤ 'ਚ ਕੀਤੀ ਡੋਡਿਆਂ ਦੀ ਖੇਤੀ ਸ਼ੁਤਰਾਣਾ- ਅੱਜ ਪਿੰਡ ਭੂੜਥੇ ਵਿਚ ਪਾਤੜਾਂ ਪੁਲਸ ਨੇ ਭਾਵੇਂ 8 ਕਿਲੋ ਡੋਡਿਆਂ ਦੀ ਬਰਾਮਦਗੀ ਕੀਤੀ ਹੋਵੇ ਪਰ ਪੋਸਤ ਦੀ ਖੇਤੀ ਹੁੰਦੀ ਪਹਿਲੀ ਵਾਰ ਫੜੀ ਹੈ। ਪਾਤੜਾਂ ਸਬ-ਡਵੀਜ਼ਨ ਦੇ ਪਿੰਡ ਭੂੜਥੇ ਵਿਚ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਿਸਾਨ ਬਲਵੀਰ ਸਿੰਘ ਪੁੱਤਰ ਮਹਿੰਗਾ ਸਿੰਘ ਨੇ ਆਪਣੇ ਖੇਤ ਵਿਚ ਸਰ੍ਹੋਂ ਦੀ ਖੇਤੀ ਵਿਚ ਡੋਡੇ (ਚੂਰਾ-ਪੋਸਤ) ਬੀਜ ਦਿੱਤੇ, ਜਿਸ ਦੀ ਫਸਲ ਜ਼ੋਬਨ 'ਤੇ ਸੀ। ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ।
 ਸਕੂਲ ਵਿੱਚ ਗੋਲੀ ਚੱਲਣ ਦੇ ਕਾਰਨ 3 ਬੱਚੇ ਜ਼ਖਮੀ ਸਕੂਲ ਵਿੱਚ ਗੋਲੀ ਚੱਲਣ ਦੇ ਕਾਰਨ 3 ਬੱਚੇ ਜ਼ਖਮੀ ਕੈਲੀਫੋਰਨੀਆ-ਉੱਤਰੀ ਕੈਲੀਫੋਰਨੀਆ ਦੇ ਇਕ ਸਕੂਲ 'ਚ ਅਧਿਆਪਕ ਕੋਲੋਂ ਅਚਾਨਕ ਕਲਾਸ 'ਚ ਗੋਲੀ ਚੱਲ ਗਈ ਜਿਸ ਕਾਰਨ 3 ਵਿਦਿਆਰਥੀ ਜ਼ਖਮੀ ਹੋ ਗਏ। ਹਾਲਾਂਕਿ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਤੇ ਕਿਸੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਡੈਨਿਸ ਐਲੇਕਸਜ਼ੈਂਡਰ ਜੋ ਕਿ ਇਕ ਰਿਜ਼ਰਵ ਪੁਲਸ ਅਫਸਰ ਵੀ ਹੈ, ਉਸ ਨੇ ਮੰਗਲਵਾਰ ਨੂੰ ਸੀ-ਸਾਈਡ ਹਾਈ ਸਕੂਲ ਵਿਖੇ ਇਹ ਸੋਚ ਕੇ ਬੰਦੂਕ ਛੱਤ ਵਾਲ ਤਾਣ ਦਿੱਤੀ ਕਿ ਇਸ 'ਚ ਗੋਲੀਆਂ ਨਹੀਂ ਹਨ। ਪਰ ਜਦ ਉਸ ਨੇ ਫਾਇਰ ਕੀਤਾ ਤਾਂ ਇਸ ਚੋਂ ਨਿਕਲੀ ਗੋਲੀ ਨਾਲ 3 ਵਿਦਿਆਰਥੀ ਜ਼ਖਮੀ ਹੋ ਗਏ। ਹਾਲਾਂਕਿ ਇਕ 17 ਸਾਲ ਦੇ ਵਿਦਿਆਰਥੀ ਦੇ ਗੱਲ 'ਤੇ ਗੋਲ ਦੇ ਛਰੇ ਲੱਗਣ ਕਾਰਨ ਉਸ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਹਨ
ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ ਇਸਲਾਮਾਬਾਦ: ਦਿੱਲੀ ਵਿੱਚ ਆਪਣੇ ਡਿਪਲੋਮੈਟ ਸਟਾਫ ਨਾਲ ਜ਼ਬਰ ਦੀਆਂ ਵਧਦੀਆਂ ਘਟਨਾਵਾਂ ਕਾਰਨ ਪਾਕਿਸਤਾਨ ਨੇ ਭਾਰਤ ਵਿਚਲੇ ਆਪਣੇ ਹਾਈ ਕਮਿਸ਼ਨਰ ਸੁਹੈਲ ਮਹਿਮੂਦ ਨੂੰ ਵਾਪਸ ਬੁਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਲਾਹ-ਮਸ਼ਵਰੇ ਲਈ ਆਪਣੇ ਹਾਈ ਕਮਿਸ਼ਨਰ ਨੂੰ ਬੁਲਾਇਆ ਹੈ।
 ਪਤੀ ਵੱਲੋਂ ਸਹੁਰੇ ਨੂੰ ਖੂਨ ਦੇਣ ਤੋਂ ਨਾਰਾਜ਼ ਨੂੰਹ ਨੇ ਲਗਾਇਆ ਫਾਹਾ ਪਤੀ ਵੱਲੋਂ ਸਹੁਰੇ ਨੂੰ ਖੂਨ ਦੇਣ ਤੋਂ ਨਾਰਾਜ਼ ਨੂੰਹ ਨੇ ਲਗਾਇਆ ਫਾਹਾ   ਸ਼ਾਹਜਹਾਂਪੁਰ— ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਗੜੀਆ ਰੰਗੀਨ ਖੇਤਰ 'ਚ ਬੇਟੇ ਵੱਲੋਂ ਹਸਪਤਾਲ 'ਚ ਭਰਤੀ ਪਿਤਾ ਨੂੰ ਖੂਨ ਦੇਣ ਤੋਂ ਨਾਰਾਜ਼ ਉਸ ਦੀ ਪਤਨੀ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ।
ਚਲਦੀ ਕਾਰ ਨੂੰ ਲੱਗੀ ਅੱਗ ਚਲਦੀ ਕਾਰ ਨੂੰ ਲੱਗੀ ਅੱਗ ਜਲੰਧਰ- ਪੀ. ਏ. ਪੀ. ਚੌਕ ਤੋਂ ਚੌਗਿੱਟੀ ਫਲਾਈਓਵਰ ਵੱਲ ਜਾਂਦੇ ਮਾਰਗ 'ਤੇ ਦੇਰ ਰਾਤ ਅਚਾਨਕ ਚਲ
1 ਅਪ੍ਰੈਲ ਤੋਂ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬੰਦ 1 ਅਪ੍ਰੈਲ ਤੋਂ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਨ੍ਹਾਂ ਦੀ ਥਾਂ ’ਤੇ ਮੱਕੀ ਤੇ ਆਲੂਆਂ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ। ਇਸ ਬਾਰੇ ਪੰਜਾਬ ਪ੍ਰਦੂਸ਼ਣ ਕੇਂਦਰ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਮੀਟਿੰਗ ਕੀਤੀ।
 
ਤਾਜਾ ਖ਼ਬਰਾਂ

ਕੈਨੇਡਾ ਦੇ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ' ਕੈਨੇਡਾ ਦੇ ਲੀਡਰ ਜਗਮੀਤ ਸਿੰਘ ਦਾ ਖ਼ਾਲਿਸਤਾਨ ਪੱਖੀਆਂ ਨਾਲ ਨਵਾਂ 'ਲਿੰਕ' ਟੋਰੰਟੋ: ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ ਲੀਡਰ ਜਗਮੀਤ ਸਿੰਘ ਦੇ ਖਾਲਿਸਤਾਨੀ ਪੱਖੀ ਕੈਨੇਡੀਅਨ ਗਾਇਕ (ਰੈਪਰ) ਚੰਨੀ ਨੱਤ ਨਾਲ ਸਬੰਧ ਹੋਣ ਬਾਰੇ ਖੁਲਾਸਾ ਹੋਇਆ ਹੈ।
PNB ਵਿੱਚ ਇੱਕ ਹੋਰ ਘਪਲਾ ਸਹਾਮਣੇ ਆਇਆ ਮੁੰਬਈ: ਪੰਜਾਬ ਨੈਸ਼ਨਲ ਬੈਂਕ ਨੇ ਮੁੰਬਈ ਬਰਾਂਚ ‘ਚ ਇੱਕ ਹੋਰ ਧੋਖਾਧੜੀ ਦਾ ਪਤਾ ਲਾਇਆ ਹੈ। ਪੀਐਨਬੀ ਨੇ ਕਰੀਬ 9.9 ਕਰੋੜ ਦੀ ਇੱਕ ਹੋਰ ਧੋਖਾਧੜੀ ਦਾ ਪਤਾ ਲਾਇਆ ਹੈ। ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਘਪਲਾ ਕਰਨ ਵਾਲੇ ਲੋਕਾਂ ਦੀ ਭਾਲ ਜਾਰੀ ਹੈ।
ਕੁੜੀ ਨੂੰ ਦਿੱਤਾ ਮੁੰਡਿਆਂ ਵਰਗਾ ਨਾਂ ਦੇਣ ਤੇ ਮਾਮਲਾ ਕੋਰਟ ਵਿੱਚ ਪਹੁੰਚਿਆ ਫਰਾਂਸ — ਤੁਸੀਂ ਆਪਣੇ ਆਲੇ-ਦੁਆਲੇ ਅਜਿਹੇ ਕਈ ਮੁੰਡੇ ਦੇਖੇ ਹੋਣਗੇ ਜਿਨ੍ਹਾਂ ਦੇ ਨਾਂ ਕੁੜੀਆਂ ਵਰਗੇ ਹਨ ਅਤੇ ਅਜਿਹੀਆਂ ਕੁੜੀਆਂ ਵੀ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਨਾਂ ਮੁੰਡਿਆਂ ਜਿਹੇ ਹੋਣਗੇ। ਜੇਕਰ ਇਹ ਆਮ ਹਨ ਅਤੇ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਕਿ ਇਸ ਦੇ ਲਈ ਉਨ੍ਹਾਂ ਬੱਚਿਆਂ ਦੇ ਮਾਪਿਆਂ 'ਤੇ ਕੇਸ ਹੋ ਜਾਵੇ ਅਤੇ ਉਨ੍ਹਾਂ ਨੂੰ ਕੋਰਟ ਦੇ ਚੱਕਰ ਲਾਉਣੇ ਪੈਣ। ਇਕ ਫ੍ਰੇਂਚ ਕਪਲ ਦੇ ਨਾਲ ਕੁਝ ਅਜਿਹਾ ਹੋਇਆ ਹੈ, ਜਿਨ੍ਹਾਂ ਨੂੰ ਆਪਣੀ ਬੱਚੀ ਦਾ ਨਾਂ ਮੁੰਡੇ ਜਿਹਾ ਨਾਂ ਰੱਖਣ 'ਤੇ ਕੋਰਟ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰ੍ਹੋਂ ਦੇ ਖੇਤ 'ਚ ਕੀਤੀ ਡੋਡਿਆਂ ਦੀ ਖੇਤੀ ਸਰ੍ਹੋਂ ਦੇ ਖੇਤ 'ਚ ਕੀਤੀ ਡੋਡਿਆਂ ਦੀ ਖੇਤੀ ਸ਼ੁਤਰਾਣਾ- ਅੱਜ ਪਿੰਡ ਭੂੜਥੇ ਵਿਚ ਪਾਤੜਾਂ ਪੁਲਸ ਨੇ ਭਾਵੇਂ 8 ਕਿਲੋ ਡੋਡਿਆਂ ਦੀ ਬਰਾਮਦਗੀ ਕੀਤੀ ਹੋਵੇ ਪਰ ਪੋਸਤ ਦੀ ਖੇਤੀ ਹੁੰਦੀ ਪਹਿਲੀ ਵਾਰ ਫੜੀ ਹੈ। ਪਾਤੜਾਂ ਸਬ-ਡਵੀਜ਼ਨ ਦੇ ਪਿੰਡ ਭੂੜਥੇ ਵਿਚ ਪੁਲਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕਿਸਾਨ ਬਲਵੀਰ ਸਿੰਘ ਪੁੱਤਰ ਮਹਿੰਗਾ ਸਿੰਘ ਨੇ ਆਪਣੇ ਖੇਤ ਵਿਚ ਸਰ੍ਹੋਂ ਦੀ ਖੇਤੀ ਵਿਚ ਡੋਡੇ (ਚੂਰਾ-ਪੋਸਤ) ਬੀਜ ਦਿੱਤੇ, ਜਿਸ ਦੀ ਫਸਲ ਜ਼ੋਬਨ 'ਤੇ ਸੀ। ਆਲੇ-ਦੁਆਲੇ ਦੇ ਲੋਕਾਂ ਨੂੰ ਇਸ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ।
 ਸਕੂਲ ਵਿੱਚ ਗੋਲੀ ਚੱਲਣ ਦੇ ਕਾਰਨ 3 ਬੱਚੇ ਜ਼ਖਮੀ ਸਕੂਲ ਵਿੱਚ ਗੋਲੀ ਚੱਲਣ ਦੇ ਕਾਰਨ 3 ਬੱਚੇ ਜ਼ਖਮੀ ਕੈਲੀਫੋਰਨੀਆ-ਉੱਤਰੀ ਕੈਲੀਫੋਰਨੀਆ ਦੇ ਇਕ ਸਕੂਲ 'ਚ ਅਧਿਆਪਕ ਕੋਲੋਂ ਅਚਾਨਕ ਕਲਾਸ 'ਚ ਗੋਲੀ ਚੱਲ ਗਈ ਜਿਸ ਕਾਰਨ 3 ਵਿਦਿਆਰਥੀ ਜ਼ਖਮੀ ਹੋ ਗਏ। ਹਾਲਾਂਕਿ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਹਨ ਤੇ ਕਿਸੇ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਡੈਨਿਸ ਐਲੇਕਸਜ਼ੈਂਡਰ ਜੋ ਕਿ ਇਕ ਰਿਜ਼ਰਵ ਪੁਲਸ ਅਫਸਰ ਵੀ ਹੈ, ਉਸ ਨੇ ਮੰਗਲਵਾਰ ਨੂੰ ਸੀ-ਸਾਈਡ ਹਾਈ ਸਕੂਲ ਵਿਖੇ ਇਹ ਸੋਚ ਕੇ ਬੰਦੂਕ ਛੱਤ ਵਾਲ ਤਾਣ ਦਿੱਤੀ ਕਿ ਇਸ 'ਚ ਗੋਲੀਆਂ ਨਹੀਂ ਹਨ। ਪਰ ਜਦ ਉਸ ਨੇ ਫਾਇਰ ਕੀਤਾ ਤਾਂ ਇਸ ਚੋਂ ਨਿਕਲੀ ਗੋਲੀ ਨਾਲ 3 ਵਿਦਿਆਰਥੀ ਜ਼ਖਮੀ ਹੋ ਗਏ। ਹਾਲਾਂਕਿ ਇਕ 17 ਸਾਲ ਦੇ ਵਿਦਿਆਰਥੀ ਦੇ ਗੱਲ 'ਤੇ ਗੋਲ ਦੇ ਛਰੇ ਲੱਗਣ ਕਾਰਨ ਉਸ ਨੂੰ ਕੁਝ ਸੱਟਾਂ ਜ਼ਰੂਰ ਲੱਗੀਆਂ ਹਨ
ਕੇਜਰੀਵਾਲ ਨੇ ਮਜੀਠੀਆ ਤੋਂ ਮੰਗੀ ਮੁਆਫੀ ਰੋਮ- ਬੀਤੇ ਦਿਨ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ. ਬਿਕਰਮ ਸਿੰਘ ਮਜੀਠੀਆ ਉੱਪਰ ਨਸ਼ਾ ਤਸਕਰੀ 'ਚ ਸ਼ਾਮਲ ਹੋਣ ਬਾਰੇ ਲਗਾਏ ਗਏ ਬੇਬੁਨਿਆਦ ਅਤੇ ਝੂਠੇ ਇਲਜ਼ਾਮਾਂ ਲਈ ਲਿਖਤੀ ਮੁਆਫ਼ੀ ਮੰਗੀ ਹੈ। ਇਸ 'ਤੇ ਇਟਲੀ 'ਚ ਸ਼੍ਰੋਮਣੀ ਅਕਾਲੀ ਦਲ ਨੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸ. ਮਜੀਠੀਆ ਨੇ ਪ੍ਰਮਾਤਮਾ ਦੇ ਨਾਲ-ਨਾਲ ਦੇਸ਼ ਦੇ ਕਾਨੂੰਨ ਉੱਤੇ ਅਟੁੱਟ ਭਰੋਸਾ ਰੱਖਿਆ, ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।
 ਪਤੀ ਵੱਲੋਂ ਸਹੁਰੇ ਨੂੰ ਖੂਨ ਦੇਣ ਤੋਂ ਨਾਰਾਜ਼ ਨੂੰਹ ਨੇ ਲਗਾਇਆ ਫਾਹਾ ਪਤੀ ਵੱਲੋਂ ਸਹੁਰੇ ਨੂੰ ਖੂਨ ਦੇਣ ਤੋਂ ਨਾਰਾਜ਼ ਨੂੰਹ ਨੇ ਲਗਾਇਆ ਫਾਹਾ   ਸ਼ਾਹਜਹਾਂਪੁਰ— ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੇ ਗੜੀਆ ਰੰਗੀਨ ਖੇਤਰ 'ਚ ਬੇਟੇ ਵੱਲੋਂ ਹਸਪਤਾਲ 'ਚ ਭਰਤੀ ਪਿਤਾ ਨੂੰ ਖੂਨ ਦੇਣ ਤੋਂ ਨਾਰਾਜ਼ ਉਸ ਦੀ ਪਤਨੀ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ।
ਚਲਦੀ ਕਾਰ ਨੂੰ ਲੱਗੀ ਅੱਗ ਚਲਦੀ ਕਾਰ ਨੂੰ ਲੱਗੀ ਅੱਗ ਜਲੰਧਰ- ਪੀ. ਏ. ਪੀ. ਚੌਕ ਤੋਂ ਚੌਗਿੱਟੀ ਫਲਾਈਓਵਰ ਵੱਲ ਜਾਂਦੇ ਮਾਰਗ 'ਤੇ ਦੇਰ ਰਾਤ ਅਚਾਨਕ ਚਲ
1 ਅਪ੍ਰੈਲ ਤੋਂ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬੰਦ 1 ਅਪ੍ਰੈਲ ਤੋਂ ਹਰਿਮੰਦਰ ਸਾਹਿਬ ਵਿਖੇ ਪਲਾਸਟਿਕ ਦੇ ਲਿਫ਼ਾਫ਼ੇ ਬੰਦ ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਪਹਿਲੀ ਅਪ੍ਰੈਲ ਤੋਂ ਬੰਦ ਹੋ ਜਾਣਗੇ। ਇਨ੍ਹਾਂ ਦੀ ਥਾਂ ’ਤੇ ਮੱਕੀ ਤੇ ਆਲੂਆਂ ਤੋਂ ਬਣੇ ਲਿਫ਼ਾਫ਼ਿਆਂ ਦੀ ਵਰਤੋਂ ਹੋਵੇਗੀ। ਇਸ ਬਾਰੇ ਪੰਜਾਬ ਪ੍ਰਦੂਸ਼ਣ ਕੇਂਦਰ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਸਮੇਤ ਹੋਰ ਅਧਿਕਾਰੀਆਂ ਨਾਲ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਮੀਟਿੰਗ ਕੀਤੀ।
ਪਾਈਪ ਬੰਬ ਬਣਾਉਣ ਵਾਲੇ ਵਿਅਕਤੀ ਨੂੰ ਇਟਲੀ ਪੁਲਸ ਨੇਕੀਤਾ ਗ੍ਰਿਫਤਾਰ ਰੋਮ - ਇਟਲੀ ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਨੇ ਅਮਰੀਕੀ ਖੁਫੀਆ ਏਜੰਸੀ ਐੱਫ. ਬੀ. ਆਈ. ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ 'ਤੇ ਬੰਬ ਬਣਾਉਣ ਦੀ ਗਤੀਵਿਧੀ ਵਿਚ ਸ਼ਾਮਲ ਹੋਣ ਦਾ ਸ਼ੱਕ ਸੀ।
ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ ਪਾਕਿਸਤਾਨ ਨੇ ਭਾਰਤ 'ਚੋਂ ਹਾਈ ਕਮਿਸ਼ਨਰ ਵਾਪਸ ਬੁਲਾਇਆ ਇਸਲਾਮਾਬਾਦ: ਦਿੱਲੀ ਵਿੱਚ ਆਪਣੇ ਡਿਪਲੋਮੈਟ ਸਟਾਫ ਨਾਲ ਜ਼ਬਰ ਦੀਆਂ ਵਧਦੀਆਂ ਘਟਨਾਵਾਂ ਕਾਰਨ ਪਾਕਿਸਤਾਨ ਨੇ ਭਾਰਤ ਵਿਚਲੇ ਆਪਣੇ ਹਾਈ ਕਮਿਸ਼ਨਰ ਸੁਹੈਲ ਮਹਿਮੂਦ ਨੂੰ ਵਾਪਸ ਬੁਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਸਲਾਹ-ਮਸ਼ਵਰੇ ਲਈ ਆਪਣੇ ਹਾਈ ਕਮਿਸ਼ਨਰ ਨੂੰ ਬੁਲਾਇਆ ਹੈ।
ਸ਼੍ਰੋਮਣੀ ਅਕਾਲੀ ਦਲ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗਾ ਸ਼੍ਰੋਮਣੀ ਅਕਾਲੀ ਦਲ 20 ਮਾਰਚ ਨੂੰ ਵਿਧਾਨ ਸਭਾ ਦਾ ਘਿਰਾਓ ਕਰੇਗਾ ਚੰਡੀਗਡ਼•/14 ਮਾਰਚ:ਸ਼੍ਰੋਮਣੀ ਅਕਾਲੀ ਦਲ ਆ ਰਹੇ ਬਜਟ ਸੈਸ਼ਨ ਦੇ ਪਹਿਲੇ ਦਿਨ 20 ਮਾਰਚ ਨੂੰ ਪੰਜਾਬ ਸਰਕਾਰ ਵੱਲੋਂ ਕਰਜ਼ਾ ਮੁਆਫੀ ਦੇ ਮੁੱਦੇ ਉੱਤੇ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਧੋਖੇ ਵੱਲ ਧਿਆਨ ਦਿਵਾਉਣ ਲਈ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰੇਗਾ। ਸਰਕਾਰ ਦੀ ਇਸ ਵਾਅਦਾਖਿਲਾਫੀ ਕਰਕੇ ਸੂਬੇ ਦੇ ਕਿਸਾਨਾਂ ਅੰਦਰ ਨਿਰਾਸ਼ਾ ਦੀ ਭਾਵਨਾ ਵਧ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਗਰੀਬ ਅਤੇ ਮਾਸੂਮ ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ।
ਪੰਜਾਬੀ ਸਾਹਿਤ ਅਕੈਡਮੀ ਵਲੋਂ ਪ੍ਰੋਫ਼ਸਰ ਗੁਰਭਜਨ ਗਿੱਲ ਨੂੰ ਫੈਲੋਸ਼ਿਪ ਪ੍ਰਦਾਨ ਪੰਜਾਬੀ ਸਾਹਿਤ ਅਕੈਡਮੀ ਵਲੋਂ ਪ੍ਰੋਫ਼ਸਰ ਗੁਰਭਜਨ ਗਿੱਲ ਨੂੰ ਫੈਲੋਸ਼ਿਪ ਪ੍ਰਦਾਨ ਲੁਧਿਆਣਾ: ਪੰਜਾਬੀ ਸਾਹਿਤ ਅਕੈਡਮੀ ਵਲੋਂ ਪੰਜਾਬੀ ਭਾਸ਼ਾ ਲਈ ਯੋਗਦਾਨ ਬਦਲੇ ਨਾਮੀ ਸਾਹਿਤਕਾਰ ਪ੍ਰੋਫੈਸਰ ਗੁਰਭਜਨ ਗਿੱਲ ਨੂੰ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਹੈ | ਅੱਜ ਪੰਜਾਬ ਭਵਨ ਵਿਚ ਹੋਏ ਸਮਾਗਮ ਦੌਰਾਨ ਸਾਬਕਾ ਕੇਂਦਰੀ ਮੰਤਰੀ ਡਾਕ੍ਟਰ ਮਨੋਹਰ ਸਿੰਘ ਗਿੱਲ ਨੇ ਫੈਲੋਸ਼ਿਪ ਪ੍ਰਦਾਨ ਕੀਤੀ |
ਪਿਸਤੌਲ ਨਾਲ ਡਰਾ ਕੇ ਅੰਮ੍ਰਿਤਸਰ ਵਿੱਚ ਮੈਡੀਕਲ ਸਟੋਰ ਲੁਟਿਆ ਅੰਮ੍ਰਿਤਸਰ: ਰਤਨ ਸਿੰਘ ਚੌਕ ਵਿੱਚ ਮੈਡੀਕਲ ਸਟੋਰ ‘ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਗੋਲਡਨ ਮੈਡੀਕਲ ਸਟੋਰ ਤੋਂ ਪਿਸਤੌਲ ਵਿਖਾ ਕੇ ਲੁੱਟ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਲੁਟੇਰੇ ਅਜੇ ਤਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
C-17 ਗਲੋਬਮਾਸਟਰ ਭਾਰਤ ਨੇ ਚੀਨੀ ਸਰਹੱਦ ਨੇੜੇ ਉਤਾਰਿਆ C-17 ਗਲੋਬਮਾਸਟਰ ਭਾਰਤ ਨੇ ਚੀਨੀ ਸਰਹੱਦ ਨੇੜੇ ਉਤਾਰਿਆ ਈਟਾਨਗਰ: ਭਾਰਤ ਤੇ ਚੀਨ ਵਿਚਾਲੇ ਠੰਢੀ ਜੰਗ ਬਰਕਰਾਰ ਹੈ। ਬੇਸ਼ੱਕ ਦੋਵੇਂ ਦੇਸ਼ ਇਸ ਵਾਲੇ ਸ਼ਾਂਤ ਹਨ ਪਰ ਸਰਹੱਦ ‘ਤੇ ਤਿਆਰੀਆਂ ਜਾਰੀ ਹਨ। ਇਸੇ ਲੜੀ ਤਹਿਤ ਭਾਰਤੀ ਹਵਾਈ ਸੈਨਾ ਨੇ ਮੰਗਲਵਾਰ ਨੂੰ ਆਪਣੇ ਸਭ ਤੋਂ ਵੱਡੇ ਮਿਲਟਰੀ ਟਰਾਂਸਪੋਰਟ ਏਅਰਕਰਾਫਟ, ਸੀ-17 ਗਲੋਬਮਾਸਟਰ ਦੀ ਅਰੁਨਾਚਲ ਪ੍ਰਦੇਸ਼ ਦੇ ਤੂਤਿੰਗ ਏਅਰ-ਸਟ੍ਰੀਪ ‘ਤੇ ਲੈਂਡਿੰਗ ਕਰਵਾਈ।
ਦਿਨ ਵਿੱਚ ਹੀ ਲੁਟੇਰਿਆਂ ਨੇ 2.40 ਲੱਖ ਲੁੱਟੇ ਰਾਜਪੁਰਾ: ਸ਼ਹਿਰ ‘ਚ ਅੱਜ ਦਿਨ ਦਿਹਾੜੇ ਪਟੇਲ ਪਬਲਿਕ ਸਕੂਲ ਦੇ ਸਾਹਮਣਿਓਂ ਦੋ ਮੋਟਰ ਸਾਈਕਲ ਸਵਾਰ ਦੋ ਲੱਖ 40 ਹਜ਼ਾਰ ਰੁਪਏ ਖੋਹ ਕੇ ਫ਼ਰਾਰ ਹੋ ਗਏ। ਇਸ ਦੇ ਨਾਲ ਹੀ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪੁਲਿਸ ਨੇ ਲੁਟੇਰੇਆਂ ਦੀ ਪੈੜ ਦੱਬਣ ਲਈ ਸ਼ਹਿਰ ਦਾ ਚੱਪਾ-ਚੱਪਾ ਛਾਣ ਮਾਰਿਆ ਪਰ ਪੁਲਿਸ ਨੂੰ ਅਜੇ ਸਫਲਤਾ ਹੱਥ ਨਹੀਂ ਲੱਗੀ।
ਬੀ ਐਸ ਐਫ ਨੇ 45 ਕਰੋੜ ਦੀ ਹੈਰੋਇਨ ਫੜੀ ਤਰਨ ਤਾਰਨ: ਪਾਕਿਸਤਾਨ ਤੋਂ ਭਾਰਤ ਪਹੁੰਚੀ ਨੌਂ ਪੈਕੇਟ ਹੈਰੋਇਨ ਬੀਐਸਐਫ ਨੇ ਅਮਰਕੋਟ ਸੈਕਟਰ ‘ਚ ਤਸਕਰ ਸਮੇਤ ਕਾਬੂ ਕਰ ਲਈ ਹੈ। ਬੁੱਧਵਾਰ ਸਵੇਰੇ ਬੀਐਸਐਫ ਨੇ ਤਰਨ ਤਾਰਨ ਦੀ ਸਰਹੱਦ ‘ਤੇ ਗਸ਼ਤ ਦੌਰਾਨ ਬਲਬੀਰ ਸਿੰਘ ਨੂੰ 9 ਪੈਕਟ ਹੈਰੋਇਨ ਸਮੇਤ ਕਾਬੂ ਕੀਤਾ। ਤਲਾਸ਼ੀ ਦੌਰਾਨ ਬਲਬੀਰ ਕੋਲੋਂ ਇੰਡੀਅਨ ਆਰਡੀਨੈਂਸ ਦਾ ਇੱਕ ਪਿਸਤੌਲ ਤੇ 25 ਗੋਲੀਆਂ ਵੀ ਮਿਲੀਆਂ।
ਬ੍ਰਿਟੇਨ ਨੇ ਰੂਸ ਦੇ 23 ਡਿਪਲੋਮੈਟਾਂ ਨੂੰ ਦਿੱਤਾ ਦੇਸ਼ ਨਿਕਾਲਾ ਬ੍ਰਿਟੇਨ ਨੇ ਰੂਸ ਦੇ 23 ਡਿਪਲੋਮੈਟਾਂ ਨੂੰ ਦਿੱਤਾ ਦੇਸ਼ ਨਿਕਾਲਾ    ਲੰਡਨ — ਬ੍ਰਿਟੇਨ ਨੇ ਕਥਿਤ ਜਾਸੂਸ ਨੂੰ ਜ਼ਹਿਰ ਦੇਣ ਦੇ ਮਾਮਲੇ 'ਚ ਸਖਤ ਰੁਖ ਅਪਣਾਉਂਦੇ ਹੋਏ ਰੂਸ ਦੇ ਹਾਈ-ਲੇਵਲ ਦੇ ਡਿਪਲੋਮੈਟਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮਾਮਲੇ 'ਚ 23 ਰਸ਼ੀਅਨ ਡਿਪਲੋਮੈਟਾਂ ਨੂੰ ਦੇਸ਼ 'ਚੋਂ ਕੱਢਿਆ ਗਿਆ ਹੈ।
ਕੈਂਸਰ ਤੋਂ ਹਾਰ ਮਾਰੀ ਖੁਦ ਨੂੰ ਗੋਲੀ ਕੈਂਸਰ ਤੋਂ ਹਾਰ ਮਾਰੀ ਖੁਦ ਨੂੰ ਗੋਲੀ ਬਠਿੰਡਾ: ਜੱਸੀ ਪੌ ਵਾਲੀ ਪਿੰਡ ਵਿੱਚ ਕੈਂਸਰ ਦੀ ਬੀਮਾਰੀ ਨਾਲ ਪੀੜਤ 75 ਸਾਲਾ ਵਿਅਕਤੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ ਕਰ ਲਈ। ਮ੍ਰਿਤਕ ਦਾ ਨਾਮ ਗੁਰਜੰਟ ਸਿੰਘ ਸੀ। ਗੁਰਜੰਟ ਸਿੰਘ 10 ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਜੱਦੋ ਜਹਿਦ ਕਰ ਰਿਹਾ
ਜਲਿਆਂਵਾਲਾ ਬਾਗ 'ਚ ਲੱਗਿਆ ਸ਼ਹੀਦ ਊਧਮ ਸਿੰਘ ਦਾ ਬੁੱਤ ਜਲਿਆਂਵਾਲਾ ਬਾਗ 'ਚ ਲੱਗਿਆ ਸ਼ਹੀਦ ਊਧਮ ਸਿੰਘ ਦਾ ਬੁੱਤ ਅੰਮ੍ਰਿਤਸਰ: ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜਲਿਆਂਵਾਲਾ ਬਾਗ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਰਸਮੀ ਉਦਘਾਟਨ ਕੀਤਾ। ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ। ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜਨਾਥ ਸਿੰਘ ਦਾ ਸਨਮਾਨ ਕੀਤਾ। ਕੇਂਦਰੀ ਮੰਤਰੀ ਦੇ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸੂਬੇ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਸਮੇਤ ਹੋਰ ਨੇਤਾ ਵੀ ਹਾਜ਼ਰ ਸਨ। ਉਸ ਤੋਂ ਬਾਅਦ ਉਨ੍ਹਾਂ ਜਲਿਆਂਵਾਲਾ ਬਾਗ ‘ਚ ਸ਼ਹੀਦ ਊਧਮ ਸਿੰਘ ਦੇ ਬੁੱਤ ਦਾ ਰਸਮੀ ਉਦਘਾਟਨ ਕੀਤਾ
ਟੌਪ-ਲੈੱਸ ਲੜਕੀਆਂ ਨਾਲ ਫੋਟੋਆਂ ਖਿਚਵਾਉਣ ਕਾਰਨ ਤਿੰਨ ਪੁਲੀਸ  ਵਾਲੇ  ਸਸਪੈਂਡ ਟੌਪ-ਲੈੱਸ ਲੜਕੀਆਂ ਨਾਲ ਫੋਟੋਆਂ ਖਿਚਵਾਉਣ ਕਾਰਨ ਤਿੰਨ ਪੁਲੀਸ ਵਾਲੇ ਸਸਪੈਂਡ ਮੈਕਸੀਕੋ ਸਿਟੀ — ਮੈਕਸੀਕੋ ਦੇ ਕੈਰੀਬੀਅਨ ਤੱਟੀ ਸੂਬੇ ਕੁਵਿਨਟਾਨਾ ਰੂ 'ਚ ਪੁਲਸ ਕਰਮਚਾਰੀਆਂ ਨੂੰ ਲੜਕੀਆਂ ਨਾਲ ਤਸਵੀਰਾਂ ਖਿੱਚਵਾਉਣੀਆਂ ਮਹਿੰਗੀਆਂ ਪੈ ਗਈਆਂ। ਜਿਸ ਕਾਰਨ ਤਿੰਨਾਂ ਪੁਲਸ ਕਰਮਚਾਰੀਆਂ ਨੂੰ ਪ੍ਰਬੰਧਕੀ ਦੋਸ਼ਾਂ ਹੇਠ ਸਸਪੈਂਡ ਕਰ ਦਿੱਤਾ ਗਿਆ। 
10ਵੀਂ ਦੀ ਪ੍ਰੀਖਿਆ ਦੇਣ ਆਏ ਨਕਲੀ ਵਿਦਿਆਰਥੀ ਕਾਬੂ ਚੰਡੀਗੜ੍ਹ: ਅੰਮ੍ਰਿਤਸਰ ਦੇ ਸੰਤ ਸੁੱਖਾ ਸਿੰਘ ਸਕੂਲ ਵਿੱਚ ਦਸਵੀਂ ਦੀ ਪ੍ਰੀਖਿਆ ਵਿੱਚ ਅਸਲੀ ਵਿਦਿਆਰਥੀਆਂ ਦੀ ਥਾਂ ਇਮਤਿਹਾਨ ਦੇਣ ਆਏ ਸੱਤ ਵਿਦਿਆਰਥੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਲੜਕੀ ਵੀ ਸ਼ਾਮਲ ਹੈ। ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਨਿਰਦੇਸ਼ਾਂ ਉੱਪਰ ਸੱਤ ਨਕਲੀ ਵਿਦਿਆਰਥੀਆਂ ਵਿਰੁੱਧ ਕੇਸ ਵੀ ਦਰਜ ਹੋ ਗਿਆ ਹੈ।

ਵਿਚਾਰ ਤਰੰਗਾਂ

ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ ਧਰਮਗੜ੍ਹ, 29 ਅਕਤੂਬਰ 2017: ਕਲਗੀਧਰ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਵਲੋ ਕੀਤੇ ਜਾਂਦੇ ਸਮਾਜਸੇਵੀ ਕਾਰਜਾਂ ਦੀ ਬਦੌਲਤ ਇਸ ਟਰੱਸਟ ਦੀ ਦੁਨੀਆਂ ਭਰ ਚ ਵੱਖਰੀ ਪਹਿਚਾਣ ਹੈ ਪ੍ਰਤੂੰ ਇਕ ਗਿਣੀ-ਮਿੱਥੀ ਸਾਜਿਸ਼ ਦੇ ਤਹਿਤ ਸ਼ੋਸ਼ਲ ਮੀਡੀਆ ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ 
ਮੁੰਬਈ ਦੀ ਤਰਜ 'ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ
 
ਪਤਕਾਰ ਮਸਲੇ

ਅੱਜ ਦੀ ਨਾਰੀ

ਮਨੋਰੰਜਨ

ਪ੍ਰਸਿੱਧ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਦੁਬਈ ਵਿਚ ਦਿਲ ਦੇ ਦੌਰੇ ਨਾਲ ਦੇਹਾਂਤ ਪ੍ਰਸਿੱਧ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਦੁਬਈ ਵਿਚ ਦਿਲ ਦੇ ਦੌਰੇ ਨਾਲ ਦੇਹਾਂਤ ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਫਿਲਮ ਐਕਟ੍ਰੈੱਸ ਸ਼੍ਰੀਦੇਵੀ ਦਾ ਕਲ ਦੁਬਈ ਵਿਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ| ਉਹ 54 ਸਾਲ ਦੇ ਸਨ | ਸ਼੍ਰੀਦੇਵੀ ਦੁਬਈ ਵਿਚ ਸੋਨਮ ਕਪੂਰ ਦੇ ਚਚੇਰੇ ਭਰਾ ਮੋਹਿਤ ਮਰਵਾਹਾ ਦੇ ਵਿਆਹ ਦੀਆਂ ਰਸਮਾਂ ਵਿਚ ਸ਼ਾਮਿਲ ਹੋਣ ਗਏ ਸਨ | ਸ਼੍ਰੀਦੇਵੀ ਨੇ ਨਾਗਿਨ, ਸਦਮਾ, ਮਿਸਟਰ ਇੰਡੀਆ , ਚਾਲਬਾਜ਼ ਅਤੇ ਚਾਂਦਨੀ ਜਿਹੀਆਂ ਹਿੱਟ ਫ਼ਿਲਮਾਂ ਵਿਚ ਕਾਮ ਕੀਤਾ ਹੈ | ਓਹਨਾ ਦੀ ਹਾਲ ਵਿਚ ਫਿਲਮ ਮੋਮ ਈ ਸੀ ਜੋ ਹਿੱਟ ਰਹੀ.
ਇਬ ਨਿਕੜੇਂਗੇ ਅਸਲੀ ਚੰਗਿਆੜੇ, ਪੁਆਧੀ ਦੁੱਧ ਪੀਉ ਛੱਡ ਕੈ ਕਾੜੇ ਸ਼ੋਸ਼ਲ ਮੀਡੀਆ 'ਤੇ ਬੜੂ ਸਾਹਿਬ ਨੂੰ ਬਦਨਾਮ ਕਰਨ ਦਾ ਸਿਲਸਿਲਾ ਜਾਰੀ ਮੁੰਬਈ ਦੀ ਤਰਜ 'ਤੇ ਗੁਜਰਾਤ ਚੋਣਾਂ ਦੌਰਾਨ ਹੋ ਸਕਦੈ ਅੱਤਵਾਦੀ ਹਮਲਾ

ਪੰਜਾਬ ਨਿਊਜ਼ਲਾਈਨ ਵੀਡੀਓ

ਮਨੋਰੰਜਨ | Hindi Movie
Gali Gali Chor Hai-Watch full movie
Gali Gali Chor Hai-Watch full movie
Copyright © 2017, Punjab Newsline, Canada, All rights reserved. Terms & Conditions Privacy Policy